Bhetuth Sung Paarubrehum Chith Aaei-aa
ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥

This shabad is by Guru Arjan Dev in Raag Raamkali on Page 307
in Section 'Santhan Kee Mehmaa Kavan Vakhaano' of Amrit Keertan Gutka.

ਰਾਮਕਲੀ ਮਹਲਾ

Ramakalee Mehala 5 ||

Raamkalee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੧
Raag Raamkali Guru Arjan Dev


ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ

Bhaettath Sang Parabreham Chith Aeia ||

Meeting with the Sangat, the Congregation, the Supreme Lord God has come into my consciousness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੨
Raag Raamkali Guru Arjan Dev


ਸੰਗਤਿ ਕਰਤ ਸੰਤੋਖੁ ਮਨਿ ਪਾਇਆ

Sangath Karath Santhokh Man Paeia ||

In the Sangat, my mind has found contentment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੩
Raag Raamkali Guru Arjan Dev


ਸੰਤਹ ਚਰਨ ਮਾਥਾ ਮੇਰੋ ਪਉਤ

Santheh Charan Mathha Maero Pouth ||

I touch my forehead to the feet of the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੪
Raag Raamkali Guru Arjan Dev


ਅਨਿਕ ਬਾਰ ਸੰਤਹ ਡੰਡਉਤ ॥੧॥

Anik Bar Santheh Ddanddouth ||1||

Countless times, I humbly bow to the Saints. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੫
Raag Raamkali Guru Arjan Dev


ਇਹੁ ਮਨੁ ਸੰਤਨ ਕੈ ਬਲਿਹਾਰੀ

Eihu Man Santhan Kai Baliharee ||

This mind is a sacrifice to the Saints;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੬
Raag Raamkali Guru Arjan Dev


ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ

Ja Kee Outt Gehee Sukh Paeia Rakhae Kirapa Dhharee ||1|| Rehao ||

Holding tight to their support, I have found peace, and in their mercy, they have protected me. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੭
Raag Raamkali Guru Arjan Dev


ਸੰਤਹ ਚਰਣ ਧੋਇ ਧੋਇ ਪੀਵਾ

Santheh Charan Dhhoe Dhhoe Peeva ||

I wash the feet of the Saints, and drink in that water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੮
Raag Raamkali Guru Arjan Dev


ਸੰਤਹ ਦਰਸੁ ਪੇਖਿ ਪੇਖਿ ਜੀਵਾ

Santheh Dharas Paekh Paekh Jeeva ||

Gazing upon the Blessed Vision of the Saints' Darshan, I live.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੯
Raag Raamkali Guru Arjan Dev


ਸੰਤਹ ਕੀ ਮੇਰੈ ਮਨਿ ਆਸ

Santheh Kee Maerai Man As ||

My mind rests its hopes in the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੧੦
Raag Raamkali Guru Arjan Dev


ਸੰਤ ਹਮਾਰੀ ਨਿਰਮਲ ਰਾਸਿ ॥੨॥

Santh Hamaree Niramal Ras ||2||

The Saints are my immaculate wealth. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੧੧
Raag Raamkali Guru Arjan Dev


ਸੰਤ ਹਮਾਰਾ ਰਾਖਿਆ ਪੜਦਾ

Santh Hamara Rakhia Parradha ||

The Saints have covered my faults.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੧੨
Raag Raamkali Guru Arjan Dev


ਸੰਤ ਪ੍ਰਸਾਦਿ ਮੋਹਿ ਕਬਹੂ ਕੜਦਾ

Santh Prasadh Mohi Kabehoo N Karradha ||

By the Grace of the Saints, I am no longer tormented.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੧੩
Raag Raamkali Guru Arjan Dev


ਸੰਤਹ ਸੰਗੁ ਦੀਆ ਕਿਰਪਾਲ

Santheh Sang Dheea Kirapal ||

The Merciful Lord has blessed me with the Saints' Congregation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੧੪
Raag Raamkali Guru Arjan Dev


ਸੰਤ ਸਹਾਈ ਭਏ ਦਇਆਲ ॥੩॥

Santh Sehaee Bheae Dhaeial ||3||

The Compassionate Saints have become my help and support. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੧੫
Raag Raamkali Guru Arjan Dev


ਸੁਰਤਿ ਮਤਿ ਬੁਧਿ ਪਰਗਾਸੁ

Surath Math Budhh Paragas ||

My consciousness, intellect and wisdom have been enlightened.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੧੬
Raag Raamkali Guru Arjan Dev


ਗਹਿਰ ਗੰਭੀਰ ਅਪਾਰ ਗੁਣਤਾਸੁ

Gehir Ganbheer Apar Gunathas ||

The Lord is profound, unfathomable, infinite, the treasure of virtue.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੧੭
Raag Raamkali Guru Arjan Dev


ਜੀਅ ਜੰਤ ਸਗਲੇ ਪ੍ਰਤਿਪਾਲ

Jeea Janth Sagalae Prathipal ||

He cherishes all beings and creatures.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੧੮
Raag Raamkali Guru Arjan Dev


ਨਾਨਕ ਸੰਤਹ ਦੇਖਿ ਨਿਹਾਲ ॥੪॥੧੦॥੨੧॥

Naanak Santheh Dhaekh Nihal ||4||10||21||

Nanak is enraptured, seeing the Saints. ||4||10||21||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੧੯
Raag Raamkali Guru Arjan Dev