Bhinnee Rainurree-ai Chaamukan Thaare
ਭਿੰਨੀ ਰੈਨੜੀਐ ਚਾਮਕਨਿ ਤਾਰੇ ॥
in Section 'Maanas Outhar Dhaar Dars Dekhae He' of Amrit Keertan Gutka.
ਛੰਤ ॥
Shhanth ||
Chhant:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੧੭
Raag Asa Guru Arjan Dev
ਭਿੰਨੀ ਰੈਨੜੀਐ ਚਾਮਕਨਿ ਤਾਰੇ ॥
Bhinnee Rainarreeai Chamakan Tharae ||
The night is wet with dew, and the stars twinkle in the heavens.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੧੮
Raag Asa Guru Arjan Dev
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥
Jagehi Santh Jana Maerae Ram Piarae ||
The Saints remain wakeful; they are the Beloveds of my Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੧੯
Raag Asa Guru Arjan Dev
ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥
Ram Piarae Sadha Jagehi Nam Simarehi Anadhino ||
The Beloveds of the Lord remain ever wakeful, remembering the Naam, the Name of the Lord, day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੨੦
Raag Asa Guru Arjan Dev
ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥
Charan Kamal Dhhian Hiradhai Prabh Bisar Nahee Eik Khino ||
In their hearts, they meditate on the lotus feet of God; they do not forget Him, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੨੧
Raag Asa Guru Arjan Dev
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥
Thaj Man Mohu Bikar Man Ka Kalamala Dhukh Jarae ||
They renounce their pride, emotional attachment and mental corruption, and burn away the pain of wickedness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੨੨
Raag Asa Guru Arjan Dev
ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥
Binavanth Naanak Sadha Jagehi Har Dhas Santh Piarae ||1||
Prays Nanak, the Saints, the beloved servants of the Lord, remain ever wakeful. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੨੩
Raag Asa Guru Arjan Dev
ਮੇਰੀ ਸੇਜੜੀਐ ਆਡੰਬਰੁ ਬਣਿਆ ॥
Maeree Saejarreeai Addanbar Bania ||
My bed is adorned in splendor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੨੪
Raag Asa Guru Arjan Dev
ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥
Man Anadh Bhaeia Prabh Avath Sunia ||
My mind is filled with bliss, since I heard that God is coming.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੨੫
Raag Asa Guru Arjan Dev
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥
Prabh Milae Suamee Sukheh Gamee Chav Mangal Ras Bharae ||
Meeting God, the Lord and Master, I have entered the realm of peace; I am filled with joy and delight.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੨੬
Raag Asa Guru Arjan Dev
ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥
Ang Sang Lagae Dhookh Bhagae Pran Man Than Sabh Harae ||
He is joined to me, in my very fiber; my sorrows have departed, and my body, mind and soul are all rejuvenated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੨੭
Raag Asa Guru Arjan Dev
ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥
Man Eishh Paee Prabh Dhhiaee Sanjog Saha Subh Gania ||
I have obtained the fruits of my mind's desires, meditating on God; the day of my wedding is auspicious.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੨੮
Raag Asa Guru Arjan Dev
ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥
Binavanth Naanak Milae Sreedhhar Sagal Anandh Ras Bania ||2||
Prays Nanak, when I meet the Lord of excellence, I came to experience all pleasure and bliss. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੨੯
Raag Asa Guru Arjan Dev
ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥
Mil Sakheea Pushhehi Kahu Kanth Neesanee ||
I meet with my companions and say, ""Show me the insignia of my Husband Lord.""
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੩੦
Raag Asa Guru Arjan Dev
ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥
Ras Praem Bharee Kashh Bol N Janee ||
I am filled with the sublime essence of His Love, and I do not know how to say anything.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੩੧
Raag Asa Guru Arjan Dev
ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥
Gun Goorr Gupath Apar Karathae Nigam Anth N Pavehae ||
The Glorious Virtues of the Creator are profound, mysterious and infinite; even the Vedas cannot find His limits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੩੨
Raag Asa Guru Arjan Dev
ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥
Bhagath Bhae Dhhiae Suamee Sadha Har Gun Gavehae ||
With loving devotion, I meditate on the Lord Master, and sing the Glorious Praises of the Lord forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੩੩
Raag Asa Guru Arjan Dev
ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥
Sagal Gun Sugian Pooran Apanae Prabh Bhanee ||
Filled with all virtues and spiritual wisdom, I have become pleasing to my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੩੪
Raag Asa Guru Arjan Dev
ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥
Binavanth Naanak Rang Rathee Praem Sehaj Samanee ||3||
Prays Nanak, imbued with the color of the Lord's Love, I am imperceptibly absorbed into Him. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੩੫
Raag Asa Guru Arjan Dev
ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥ ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥
Sukh Sohilarrae Har Gavan Lagae || Sajan Sarasiarrae Dhukh Dhusaman Bhagae ||
When I began to sing the songs of rejoicing to the Lord, my friends became glad, and my troubles and enemies departed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੩੬
Raag Asa Guru Arjan Dev
ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥
Sukh Sehaj Sarasae Har Nam Rehasae Prabh Ap Kirapa Dhhareea ||
My peace and happiness increased; I rejoiced in the Naam, the Name of the Lord, and God Himself blessed me with His mercy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੩੭
Raag Asa Guru Arjan Dev
ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥
Har Charan Lagae Sadha Jagae Milae Prabh Banavareea ||
I have grasped the Lord's feet, and remaining ever wakeful, I have met the Lord, the Creator.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੩੮
Raag Asa Guru Arjan Dev
ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥
Subh Dhivas Aeae Sehaj Paeae Sagal Nidhh Prabh Pagae ||
The appointed day came, and I attained peace and poise; all treasures are in the feet of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੩੯
Raag Asa Guru Arjan Dev
ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥
Binavanth Naanak Saran Suamee Sadha Har Jan Thagae ||4||1||10||
Prays Nanak, the Lord's humble servants always seek the Sanctuary of the Lord and Master. ||4||1||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੧ ਪੰ. ੪੦
Raag Asa Guru Arjan Dev
ਛੰਤ ॥
Shhanth ||
Chhant:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੧
Raag Asa Guru Arjan Dev
ਭਿੰਨੀ ਰੈਨੜੀਐ ਚਾਮਕਨਿ ਤਾਰੇ ॥
Bhinnee Rainarreeai Chamakan Tharae ||
The night is wet with dew, and the stars twinkle in the heavens.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੨
Raag Asa Guru Arjan Dev
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥
Jagehi Santh Jana Maerae Ram Piarae ||
The Saints remain wakeful; they are the Beloveds of my Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੩
Raag Asa Guru Arjan Dev
ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥
Ram Piarae Sadha Jagehi Nam Simarehi Anadhino ||
The Beloveds of the Lord remain ever wakeful, remembering the Naam, the Name of the Lord, day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੪
Raag Asa Guru Arjan Dev
ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥
Charan Kamal Dhhian Hiradhai Prabh Bisar Nahee Eik Khino ||
In their hearts, they meditate on the lotus feet of God; they do not forget Him, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੫
Raag Asa Guru Arjan Dev
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥
Thaj Man Mohu Bikar Man Ka Kalamala Dhukh Jarae ||
They renounce their pride, emotional attachment and mental corruption, and burn away the pain of wickedness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੬
Raag Asa Guru Arjan Dev
ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥
Binavanth Naanak Sadha Jagehi Har Dhas Santh Piarae ||1||
Prays Nanak, the Saints, the beloved servants of the Lord, remain ever wakeful. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੭
Raag Asa Guru Arjan Dev
ਮੇਰੀ ਸੇਜੜੀਐ ਆਡੰਬਰੁ ਬਣਿਆ ॥
Maeree Saejarreeai Addanbar Bania ||
My bed is adorned in splendor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੮
Raag Asa Guru Arjan Dev
ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥
Man Anadh Bhaeia Prabh Avath Sunia ||
My mind is filled with bliss, since I heard that God is coming.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੯
Raag Asa Guru Arjan Dev
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥
Prabh Milae Suamee Sukheh Gamee Chav Mangal Ras Bharae ||
Meeting God, the Lord and Master, I have entered the realm of peace; I am filled with joy and delight.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੧੦
Raag Asa Guru Arjan Dev
ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥
Ang Sang Lagae Dhookh Bhagae Pran Man Than Sabh Harae ||
He is joined to me, in my very fiber; my sorrows have departed, and my body, mind and soul are all rejuvenated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੧੧
Raag Asa Guru Arjan Dev
ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥
Man Eishh Paee Prabh Dhhiaee Sanjog Saha Subh Gania ||
I have obtained the fruits of my mind's desires, meditating on God; the day of my wedding is auspicious.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੧੨
Raag Asa Guru Arjan Dev
ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥
Binavanth Naanak Milae Sreedhhar Sagal Anandh Ras Bania ||2||
Prays Nanak, when I meet the Lord of excellence, I came to experience all pleasure and bliss. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੧੩
Raag Asa Guru Arjan Dev
ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥
Mil Sakheea Pushhehi Kahu Kanth Neesanee ||
I meet with my companions and say, ""Show me the insignia of my Husband Lord.""
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੧੪
Raag Asa Guru Arjan Dev
ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥
Ras Praem Bharee Kashh Bol N Janee ||
I am filled with the sublime essence of His Love, and I do not know how to say anything.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੧੫
Raag Asa Guru Arjan Dev
ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥
Gun Goorr Gupath Apar Karathae Nigam Anth N Pavehae ||
The Glorious Virtues of the Creator are profound, mysterious and infinite; even the Vedas cannot find His limits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੧੬
Raag Asa Guru Arjan Dev
ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥
Bhagath Bhae Dhhiae Suamee Sadha Har Gun Gavehae ||
With loving devotion, I meditate on the Lord Master, and sing the Glorious Praises of the Lord forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੧੭
Raag Asa Guru Arjan Dev
ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥
Sagal Gun Sugian Pooran Apanae Prabh Bhanee ||
Filled with all virtues and spiritual wisdom, I have become pleasing to my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੧੮
Raag Asa Guru Arjan Dev
ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥
Binavanth Naanak Rang Rathee Praem Sehaj Samanee ||3||
Prays Nanak, imbued with the color of the Lord's Love, I am imperceptibly absorbed into Him. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੧੯
Raag Asa Guru Arjan Dev
ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥ ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥
Sukh Sohilarrae Har Gavan Lagae || Sajan Sarasiarrae Dhukh Dhusaman Bhagae ||
When I began to sing the songs of rejoicing to the Lord, my friends became glad, and my troubles and enemies departed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੨੦
Raag Asa Guru Arjan Dev
ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥
Sukh Sehaj Sarasae Har Nam Rehasae Prabh Ap Kirapa Dhhareea ||
My peace and happiness increased; I rejoiced in the Naam, the Name of the Lord, and God Himself blessed me with His mercy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੨੧
Raag Asa Guru Arjan Dev
ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥
Har Charan Lagae Sadha Jagae Milae Prabh Banavareea ||
I have grasped the Lord's feet, and remaining ever wakeful, I have met the Lord, the Creator.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੨੨
Raag Asa Guru Arjan Dev
ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥
Subh Dhivas Aeae Sehaj Paeae Sagal Nidhh Prabh Pagae ||
The appointed day came, and I attained peace and poise; all treasures are in the feet of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੨੩
Raag Asa Guru Arjan Dev
ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥
Binavanth Naanak Saran Suamee Sadha Har Jan Thagae ||4||1||10||
Prays Nanak, the Lord's humble servants always seek the Sanctuary of the Lord and Master. ||4||1||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੨ ਪੰ. ੨੪
Raag Asa Guru Arjan Dev
ਛੰਤ ॥
Shhanth ||
Chhant:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੧
Raag Asa Guru Arjan Dev
ਭਿੰਨੀ ਰੈਨੜੀਐ ਚਾਮਕਨਿ ਤਾਰੇ ॥
Bhinnee Rainarreeai Chamakan Tharae ||
The night is wet with dew, and the stars twinkle in the heavens.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੨
Raag Asa Guru Arjan Dev
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥
Jagehi Santh Jana Maerae Ram Piarae ||
The Saints remain wakeful; they are the Beloveds of my Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੩
Raag Asa Guru Arjan Dev
ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥
Ram Piarae Sadha Jagehi Nam Simarehi Anadhino ||
The Beloveds of the Lord remain ever wakeful, remembering the Naam, the Name of the Lord, day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੪
Raag Asa Guru Arjan Dev
ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥
Charan Kamal Dhhian Hiradhai Prabh Bisar Nahee Eik Khino ||
In their hearts, they meditate on the lotus feet of God; they do not forget Him, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੫
Raag Asa Guru Arjan Dev
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥
Thaj Man Mohu Bikar Man Ka Kalamala Dhukh Jarae ||
They renounce their pride, emotional attachment and mental corruption, and burn away the pain of wickedness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੬
Raag Asa Guru Arjan Dev
ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥
Binavanth Naanak Sadha Jagehi Har Dhas Santh Piarae ||1||
Prays Nanak, the Saints, the beloved servants of the Lord, remain ever wakeful. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੭
Raag Asa Guru Arjan Dev
ਮੇਰੀ ਸੇਜੜੀਐ ਆਡੰਬਰੁ ਬਣਿਆ ॥
Maeree Saejarreeai Addanbar Bania ||
My bed is adorned in splendor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੮
Raag Asa Guru Arjan Dev
ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥
Man Anadh Bhaeia Prabh Avath Sunia ||
My mind is filled with bliss, since I heard that God is coming.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੯
Raag Asa Guru Arjan Dev
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥
Prabh Milae Suamee Sukheh Gamee Chav Mangal Ras Bharae ||
Meeting God, the Lord and Master, I have entered the realm of peace; I am filled with joy and delight.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੧੦
Raag Asa Guru Arjan Dev
ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥
Ang Sang Lagae Dhookh Bhagae Pran Man Than Sabh Harae ||
He is joined to me, in my very fiber; my sorrows have departed, and my body, mind and soul are all rejuvenated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੧੧
Raag Asa Guru Arjan Dev
ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥
Man Eishh Paee Prabh Dhhiaee Sanjog Saha Subh Gania ||
I have obtained the fruits of my mind's desires, meditating on God; the day of my wedding is auspicious.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੧੨
Raag Asa Guru Arjan Dev
ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥
Binavanth Naanak Milae Sreedhhar Sagal Anandh Ras Bania ||2||
Prays Nanak, when I meet the Lord of excellence, I came to experience all pleasure and bliss. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੧੩
Raag Asa Guru Arjan Dev
ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥
Mil Sakheea Pushhehi Kahu Kanth Neesanee ||
I meet with my companions and say, ""Show me the insignia of my Husband Lord.""
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੧੪
Raag Asa Guru Arjan Dev
ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥
Ras Praem Bharee Kashh Bol N Janee ||
I am filled with the sublime essence of His Love, and I do not know how to say anything.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੧੫
Raag Asa Guru Arjan Dev
ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥
Gun Goorr Gupath Apar Karathae Nigam Anth N Pavehae ||
The Glorious Virtues of the Creator are profound, mysterious and infinite; even the Vedas cannot find His limits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੧੬
Raag Asa Guru Arjan Dev
ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥
Bhagath Bhae Dhhiae Suamee Sadha Har Gun Gavehae ||
With loving devotion, I meditate on the Lord Master, and sing the Glorious Praises of the Lord forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੧੭
Raag Asa Guru Arjan Dev
ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥
Sagal Gun Sugian Pooran Apanae Prabh Bhanee ||
Filled with all virtues and spiritual wisdom, I have become pleasing to my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੧੮
Raag Asa Guru Arjan Dev
ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥
Binavanth Naanak Rang Rathee Praem Sehaj Samanee ||3||
Prays Nanak, imbued with the color of the Lord's Love, I am imperceptibly absorbed into Him. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੧੯
Raag Asa Guru Arjan Dev
ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥ ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥
Sukh Sohilarrae Har Gavan Lagae || Sajan Sarasiarrae Dhukh Dhusaman Bhagae ||
When I began to sing the songs of rejoicing to the Lord, my friends became glad, and my troubles and enemies departed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੨੦
Raag Asa Guru Arjan Dev
ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥
Sukh Sehaj Sarasae Har Nam Rehasae Prabh Ap Kirapa Dhhareea ||
My peace and happiness increased; I rejoiced in the Naam, the Name of the Lord, and God Himself blessed me with His mercy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੨੧
Raag Asa Guru Arjan Dev
ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥
Har Charan Lagae Sadha Jagae Milae Prabh Banavareea ||
I have grasped the Lord's feet, and remaining ever wakeful, I have met the Lord, the Creator.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੨੨
Raag Asa Guru Arjan Dev
ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥
Subh Dhivas Aeae Sehaj Paeae Sagal Nidhh Prabh Pagae ||
The appointed day came, and I attained peace and poise; all treasures are in the feet of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੨੩
Raag Asa Guru Arjan Dev
ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥
Binavanth Naanak Saran Suamee Sadha Har Jan Thagae ||4||1||10||
Prays Nanak, the Lord's humble servants always seek the Sanctuary of the Lord and Master. ||4||1||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੮ ਪੰ. ੨੪
Raag Asa Guru Arjan Dev