Bho Theraa Bhaag Khulurree Meraa Cheeth
ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥
in Section 'Dharshan Piasee Dhinas Raath' of Amrit Keertan Gutka.
ਤਿਲੰਗ ਮਹਲਾ ੧ ਘਰੁ ੨
Thilang Mehala 1 Ghar 2
Tilang, First Mehl, Second House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੧
Raag Tilang Guru Nanak Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੨
Raag Tilang Guru Nanak Dev
ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥
Bho Thaera Bhang Khalarree Maera Cheeth ||
The Fear of You, O Lord God, is my marijuana; my consciousness is the pouch which holds it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੩
Raag Tilang Guru Nanak Dev
ਮੈ ਦੇਵਾਨਾ ਭਇਆ ਅਤੀਤੁ ॥
Mai Dhaevana Bhaeia Atheeth ||
I have become an intoxicated hermit.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੪
Raag Tilang Guru Nanak Dev
ਕਰ ਕਾਸਾ ਦਰਸਨ ਕੀ ਭੂਖ ॥
Kar Kasa Dharasan Kee Bhookh ||
My hands are my begging bowl; I am so hungry for the Blessed Vision of Your Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੫
Raag Tilang Guru Nanak Dev
ਮੈ ਦਰਿ ਮਾਗਉ ਨੀਤਾ ਨੀਤ ॥੧॥
Mai Dhar Mago Neetha Neeth ||1||
I beg at Your Door, day after day. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੬
Raag Tilang Guru Nanak Dev
ਤਉ ਦਰਸਨ ਕੀ ਕਰਉ ਸਮਾਇ ॥
Tho Dharasan Kee Karo Samae ||
I long for the Blessed Vision of Your Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੭
Raag Tilang Guru Nanak Dev
ਮੈ ਦਰਿ ਮਾਗਤੁ ਭੀਖਿਆ ਪਾਇ ॥੧॥ ਰਹਾਉ ॥
Mai Dhar Magath Bheekhia Pae ||1|| Rehao ||
I am a beggar at Your Door - please bless me with Your charity. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੮
Raag Tilang Guru Nanak Dev
ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਣਾ ॥
Kaesar Kusam Miragamai Harana Sarab Sareeree Charrhana ||
Saffron, flowers, musk oil and gold embellish the bodies of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੯
Raag Tilang Guru Nanak Dev
ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥
Chandhan Bhagatha Joth Einaehee Sarabae Paramal Karana ||2||
The Lord's devotees are like sandalwood, which imparts its fragrance to everyone. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੧੦
Raag Tilang Guru Nanak Dev
ਘਿਅ ਪਟ ਭਾਂਡਾ ਕਹੈ ਨ ਕੋਇ ॥
Ghia Patt Bhandda Kehai N Koe ||
No one says that ghee or silk are polluted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੧੧
Raag Tilang Guru Nanak Dev
ਐਸਾ ਭਗਤੁ ਵਰਨ ਮਹਿ ਹੋਇ ॥
Aisa Bhagath Varan Mehi Hoe ||
Such is the Lord's devotee, no matter what his social status is.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੧੨
Raag Tilang Guru Nanak Dev
ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥
Thaerai Nam Nivae Rehae Liv Lae ||
Those who bow in reverence to the Naam, the Name of the Lord, remain absorbed in Your Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੧੩
Raag Tilang Guru Nanak Dev
ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥
Naanak Thin Dhar Bheekhia Pae ||3||1||2||
Nanak begs for charity at their door. ||3||1||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੩ ਪੰ. ੧੪
Raag Tilang Guru Nanak Dev