Bhookhe Bhugath Na Keejai
ਭੂਖੇ ਭਗਤਿ ਨ ਕੀਜੈ ॥
in Section 'Hor Beanth Shabad' of Amrit Keertan Gutka.
ਰਾਗੁ ਸੋਰਠਿ ॥
Rag Sorath ||
Raag Sorat'h:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੨੦
Raag Sorath Bhagat Kabir
ਭੂਖੇ ਭਗਤਿ ਨ ਕੀਜੈ ॥
Bhookhae Bhagath N Keejai ||
I am so hungry, I cannot perform devotional worship service.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੨੧
Raag Sorath Bhagat Kabir
ਯਹ ਮਾਲਾ ਅਪਨੀ ਲੀਜੈ ॥
Yeh Mala Apanee Leejai ||
Here, Lord, take back Your mala.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੨੨
Raag Sorath Bhagat Kabir
ਹਉ ਮਾਂਗਉ ਸੰਤਨ ਰੇਨਾ ॥
Ho Mango Santhan Raena ||
I beg for the dust of the feet of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੨੩
Raag Sorath Bhagat Kabir
ਮੈ ਨਾਹੀ ਕਿਸੀ ਕਾ ਦੇਨਾ ॥੧॥
Mai Nahee Kisee Ka Dhaena ||1||
I do not owe anyone anything. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੨੪
Raag Sorath Bhagat Kabir
ਮਾਧੋ ਕੈਸੀ ਬਨੈ ਤੁਮ ਸੰਗੇ ॥
Madhho Kaisee Banai Thum Sangae ||
O Lord, how can I be with You?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੨੫
Raag Sorath Bhagat Kabir
ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥
Ap N Dhaehu Th Laevo Mangae || Rehao ||
If You do not give me Yourself, then I shall beg until I get You. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੨੬
Raag Sorath Bhagat Kabir
ਦੁਇ ਸੇਰ ਮਾਂਗਉ ਚੂਨਾ ॥
Dhue Saer Mango Choona ||
I ask for two kilos of flour,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੨੭
Raag Sorath Bhagat Kabir
ਪਾਉ ਘੀਉ ਸੰਗਿ ਲੂਨਾ ॥
Pao Gheeo Sang Loona ||
And half a pound of ghee, and salt.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੨੮
Raag Sorath Bhagat Kabir
ਅਧ ਸੇਰੁ ਮਾਂਗਉ ਦਾਲੇ ॥
Adhh Saer Mango Dhalae ||
I ask for a pound of beans,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੨੯
Raag Sorath Bhagat Kabir
ਮੋ ਕਉ ਦੋਨਉ ਵਖਤ ਜਿਵਾਲੇ ॥੨॥
Mo Ko Dhono Vakhath Jivalae ||2||
Which I shall eat twice a day. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੩੦
Raag Sorath Bhagat Kabir
ਖਾਟ ਮਾਂਗਉ ਚਉਪਾਈ ॥
Khatt Mango Choupaee ||
I ask for a cot, with four legs,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੩੧
Raag Sorath Bhagat Kabir
ਸਿਰਹਾਨਾ ਅਵਰ ਤੁਲਾਈ ॥
Sirehana Avar Thulaee ||
And a pillow and mattress.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੩੨
Raag Sorath Bhagat Kabir
ਊਪਰ ਕਉ ਮਾਂਗਉ ਖੀਂਧਾ ॥
Oopar Ko Mango Kheenadhha ||
I ask for a quit to cover myself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੩੩
Raag Sorath Bhagat Kabir
ਤੇਰੀ ਭਗਤਿ ਕਰੈ ਜਨੁ ਥੀਧਾ ॥੩॥
Thaeree Bhagath Karai Jan Thhanaeedhha ||3||
Your humble servant shall perform Your devotional worship service with love. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੩੪
Raag Sorath Bhagat Kabir
ਮੈ ਨਾਹੀ ਕੀਤਾ ਲਬੋ ॥
Mai Nahee Keetha Labo ||
I have no greed;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੩੫
Raag Sorath Bhagat Kabir
ਇਕੁ ਨਾਉ ਤੇਰਾ ਮੈ ਫਬੋ ॥
Eik Nao Thaera Mai Fabo ||
Your Name is the only ornament I wish for.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੩੬
Raag Sorath Bhagat Kabir
ਕਹਿ ਕਬੀਰ ਮਨੁ ਮਾਨਿਆ ॥
Kehi Kabeer Man Mania ||
Says Kabeer, my mind is pleased and appeased;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੩੭
Raag Sorath Bhagat Kabir
ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥
Man Mania Tho Har Jania ||4||11||
Now that my mind is pleased and appeased, I have come to know the Lord. ||4||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੫ ਪੰ. ੩੮
Raag Sorath Bhagat Kabir