Bhrum Mehi So-ee Sugul Juguth Dhundh Andh
ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥
in Section 'Keertan Hoaa Rayn Sabhaaee' of Amrit Keertan Gutka.
ਰਾਗੁ ਆਸਾ ਘਰੁ ੫ ਮਹਲਾ ੫
Rag Asa Ghar 5 Mehala 5
Aasaa, Fifth House, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੧
Raag Asa Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੨
Raag Asa Guru Arjan Dev
ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥
Bhram Mehi Soee Sagal Jagath Dhhandhh Andhh ||
The whole world is asleep in doubt; it is blinded by worldly entanglements.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੩
Raag Asa Guru Arjan Dev
ਕੋਊ ਜਾਗੈ ਹਰਿ ਜਨੁ ॥੧॥
Kooo Jagai Har Jan ||1||
How rare is that humble servant of the Lord who is awake and aware. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੪
Raag Asa Guru Arjan Dev
ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ ॥
Meha Mohanee Magan Pria Preeth Pran ||
The mortal is intoxicated with the great enticement of Maya, which is dearer to him than life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੫
Raag Asa Guru Arjan Dev
ਕੋਊ ਤਿਆਗੈ ਵਿਰਲਾ ॥੨॥
Kooo Thiagai Virala ||2||
How rare is the one who renounces it. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੬
Raag Asa Guru Arjan Dev
ਚਰਨ ਕਮਲ ਆਨੂਪ ਹਰਿ ਸੰਤ ਮੰਤ ॥
Charan Kamal Anoop Har Santh Manth ||
The Lord's Lotus Feet are incomparably beautiful; so is the Mantra of the Saint.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੭
Raag Asa Guru Arjan Dev
ਕੋਊ ਲਾਗੈ ਸਾਧੂ ॥੩॥
Kooo Lagai Sadhhoo ||3||
How rare is that holy person who is attached to them. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੮
Raag Asa Guru Arjan Dev
ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ ॥
Naanak Sadhhoo Sang Jagae Gian Rang ||
O Nanak, in the Saadh Sangat, the Company of the Holy, the love of divine knowledge is awakened;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੯
Raag Asa Guru Arjan Dev
ਵਡਭਾਗੇ ਕਿਰਪਾ ॥੪॥੧॥੩੯॥
Vaddabhagae Kirapa ||4||1||39||
The Lord's Mercy is bestowed upon those who are blessed with such good destiny. ||4||1||39||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੧੦
Raag Asa Guru Arjan Dev