Bhuguth Junaa Kuno Aap Thuthaa Meraa Pi-aaraa Aape Laeian Jun Laae
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥
in Section 'Har Jug Jug Bhagath Upaayaa' of Amrit Keertan Gutka.
ਸਲੋਕੁ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੨੭
Raag Vadhans Guru Amar Das
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥
Bhagath Jana Kano Ap Thutha Maera Piara Apae Laeian Jan Lae ||
He Himself is pleased with His humble devotees; my Beloved Lord attaches them to Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੨੮
Raag Vadhans Guru Amar Das
ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥
Pathisahee Bhagath Jana Ko Dhitheean Sir Shhath Sacha Har Banae ||
The Lord blesses His humble devotees with royalty; He fashions the true crown upon their heads.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੨੯
Raag Vadhans Guru Amar Das
ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥
Sadha Sukheeeae Niramalae Sathigur Kee Kar Kamae ||
They are always at peace, and immaculately pure; they perform service for the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੩੦
Raag Vadhans Guru Amar Das
ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥
Rajae Oue N Akheeahi Bhirr Marehi Fir Joonee Pahi ||
They are not said to be kings, who die in conflict, and then enter again the cycle of reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੩੧
Raag Vadhans Guru Amar Das
ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥
Naanak Vin Navai Nakanaee Vadtanaee Firehi Sobha Mool N Pahi ||1||
O Nanak, without the Name of the Lord, they wander about with their noses cut off in disgrace; they get no respect at all. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੩੨
Raag Vadhans Guru Amar Das