Bhuguthaa Kaa Boli-aa Puruvaan Hai Dhurugeh Puvai Thaae
ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥
in Section 'Har Jug Jug Bhagath Upaayaa' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੦ ਪੰ. ੧
Raag Goojree Guru Arjan Dev
ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥
Bhagatha Ka Bolia Paravan Hai Dharageh Pavai Thhae ||
The speech of the devotees is approved; it is accepted in the Court of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੦ ਪੰ. ੨
Raag Goojree Guru Arjan Dev
ਭਗਤਾ ਤੇਰੀ ਟੇਕ ਰਤੇ ਸਚਿ ਨਾਇ ॥
Bhagatha Thaeree Ttaek Rathae Sach Nae ||
Your devotees take to Your Support; they are imbued with the True Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੦ ਪੰ. ੩
Raag Goojree Guru Arjan Dev
ਜਿਸ ਨੋ ਹੋਇ ਕ੍ਰਿਪਾਲੁ ਤਿਸ ਕਾ ਦੂਖੁ ਜਾਇ ॥
Jis No Hoe Kirapal This Ka Dhookh Jae ||
One unto whom You are Merciful, has his sufferings depart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੦ ਪੰ. ੪
Raag Goojree Guru Arjan Dev
ਭਗਤ ਤੇਰੇ ਦਇਆਲ ਓਨ੍ਹ੍ਹਾ ਮਿਹਰ ਪਾਇ ॥
Bhagath Thaerae Dhaeial Ounha Mihar Pae ||
O Merciful Lord, You bless Your devotees with Your Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੦ ਪੰ. ੫
Raag Goojree Guru Arjan Dev
ਦੂਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ ॥
Dhookh Dharadh Vadd Rog N Pohae This Mae ||
Suffering, pain, terrible disease and Maya do not afflict them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੦ ਪੰ. ੬
Raag Goojree Guru Arjan Dev
ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ ॥
Bhagatha Eaehu Adhhar Gun Govindh Gae ||
This is the Support of the devotees, that they sing the Glorious Praises of the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੦ ਪੰ. ੭
Raag Goojree Guru Arjan Dev
ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ ॥
Sadha Sadha Dhin Rain Eiko Eik Dhhiae ||
Forever and ever, day and night, they meditate on the One and Only Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੦ ਪੰ. ੮
Raag Goojree Guru Arjan Dev
ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ ॥੧੪॥
Peevath Anmrith Nam Jan Namae Rehae Aghae ||14||
Drinking in the Ambrosial Amrit of the Naam, the Name of the Lord, His humble servants remain satisfied with the Naam. ||14||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੦ ਪੰ. ੯
Raag Goojree Guru Arjan Dev