Bhujaa Baadh Bhilaa Kar Daariou
ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥

This shabad is by Bhagat Kabir in Raag Gond on Page 329
in Section 'Har Jug Jug Bhagath Upaayaa' of Amrit Keertan Gutka.

ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ

Rag Gonadd Banee Kabeer Jeeo Kee Ghar 2

Gond, The Word Of Kabeer Jee, Second House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੧
Raag Gond Bhagat Kabir


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੨
Raag Gond Bhagat Kabir


ਭੁਜਾ ਬਾਂਧਿ ਭਿਲਾ ਕਰਿ ਡਾਰਿਓ

Bhuja Bandhh Bhila Kar Ddariou ||

They tied my arms, bundled me up, and threw me before an elephant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੩
Raag Gond Bhagat Kabir


ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ

Hasathee Krop Moondd Mehi Mariou ||

The elephant driver struck him on the head, and infuriated him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੪
Raag Gond Bhagat Kabir


ਹਸਤਿ ਭਾਗਿ ਕੈ ਚੀਸਾ ਮਾਰੈ

Hasath Bhag Kai Cheesa Marai ||

But the elephant ran away, trumpeting,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੫
Raag Gond Bhagat Kabir


ਇਆ ਮੂਰਤਿ ਕੈ ਹਉ ਬਲਿਹਾਰੈ ॥੧॥

Eia Moorath Kai Ho Baliharai ||1||

"I am a sacrifice to this image of the Lord."||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੬
Raag Gond Bhagat Kabir


ਆਹਿ ਮੇਰੇ ਠਾਕੁਰ ਤੁਮਰਾ ਜੋਰੁ

Ahi Maerae Thakur Thumara Jor ||

O my Lord and Master, You are my strength.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੭
Raag Gond Bhagat Kabir


ਕਾਜੀ ਬਕਿਬੋ ਹਸਤੀ ਤੋਰੁ ॥੧॥ ਰਹਾਉ

Kajee Bakibo Hasathee Thor ||1|| Rehao ||

The Qazi shouted at the driver to drive the elephant on. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੮
Raag Gond Bhagat Kabir


ਰੇ ਮਹਾਵਤ ਤੁਝੁ ਡਾਰਉ ਕਾਟਿ

Rae Mehavath Thujh Ddaro Katt ||

He yelled out, ""O driver, I shall cut you into pieces.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੯
Raag Gond Bhagat Kabir


ਇਸਹਿ ਤੁਰਾਵਹੁ ਘਾਲਹੁ ਸਾਟਿ

Eisehi Thuravahu Ghalahu Satt ||

Hit him, and drive him on!""

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੧੦
Raag Gond Bhagat Kabir


ਹਸਤਿ ਤੋਰੈ ਧਰੈ ਧਿਆਨੁ

Hasath N Thorai Dhharai Dhhian ||

But the elephant did not move; instead, he began to meditate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੧੧
Raag Gond Bhagat Kabir


ਵਾ ਕੈ ਰਿਦੈ ਬਸੈ ਭਗਵਾਨੁ ॥੨॥

Va Kai Ridhai Basai Bhagavan ||2||

The Lord God abides within his mind. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੧੨
Raag Gond Bhagat Kabir


ਕਿਆ ਅਪਰਾਧੁ ਸੰਤ ਹੈ ਕੀਨ੍ਹ੍ਹਾ

Kia Aparadhh Santh Hai Keenha ||

What sin has this Saint committed,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੧੩
Raag Gond Bhagat Kabir


ਬਾਂਧਿ ਪੋਟ ਕੁੰਚਰ ਕਉ ਦੀਨ੍ਹ੍ਹਾ

Bandhh Pott Kunchar Ko Dheenha ||

That you have made him into a bundle and thrown him before the elephant?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੧੪
Raag Gond Bhagat Kabir


ਕੁੰਚਰੁ ਪੋਟ ਲੈ ਲੈ ਨਮਸਕਾਰੈ

Kunchar Pott Lai Lai Namasakarai ||

Lifting up the bundle, the elephant bows down before it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੧੫
Raag Gond Bhagat Kabir


ਬੂਝੀ ਨਹੀ ਕਾਜੀ ਅੰਧਿਆਰੈ ॥੩॥

Boojhee Nehee Kajee Andhhiarai ||3||

The Qazi could not understand it; he was blind. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੧੬
Raag Gond Bhagat Kabir


ਤੀਨਿ ਬਾਰ ਪਤੀਆ ਭਰਿ ਲੀਨਾ

Theen Bar Patheea Bhar Leena ||

Three times, he tried to do it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੧੭
Raag Gond Bhagat Kabir


ਮਨ ਕਠੋਰੁ ਅਜਹੂ ਪਤੀਨਾ

Man Kathor Ajehoo N Patheena ||

Even then, his hardened mind was not satisfied.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੧੮
Raag Gond Bhagat Kabir


ਕਹਿ ਕਬੀਰ ਹਮਰਾ ਗੋਬਿੰਦੁ

Kehi Kabeer Hamara Gobindh ||

Says Kabeer, such is my Lord and Master.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੧੯
Raag Gond Bhagat Kabir


ਚਉਥੇ ਪਦ ਮਹਿ ਜਨ ਕੀ ਜਿੰਦੁ ॥੪॥੧॥੪॥

Chouthhae Padh Mehi Jan Kee Jindh ||4||1||4||

The soul of His humble servant dwells in the fourth state. ||4||1||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੨੦
Raag Gond Bhagat Kabir