Bhule Dhinus Bhule Sunjog
ਭਲੇ ਦਿਨਸ ਭਲੇ ਸੰਜੋਗ ॥
in Section 'Maanas Outhar Dhaar Dars Dekhae He' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੧
Raag Gauri Guru Arjan Dev
ਭਲੇ ਦਿਨਸ ਭਲੇ ਸੰਜੋਗ ॥
Bhalae Dhinas Bhalae Sanjog ||
Auspicious is the day, and auspicious is the chance,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੨
Raag Gauri Guru Arjan Dev
ਜਿਤੁ ਭੇਟੇ ਪਾਰਬ੍ਰਹਮ ਨਿਰਜੋਗ ॥੧॥
Jith Bhaettae Parabreham Nirajog ||1||
Which brought me to the Supreme Lord God, the Unjoined, Unlimited One. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੩
Raag Gauri Guru Arjan Dev
ਓਹ ਬੇਲਾ ਕਉ ਹਉ ਬਲਿ ਜਾਉ ॥
Ouh Baela Ko Ho Bal Jao ||
I am a sacrifice to that time,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੪
Raag Gauri Guru Arjan Dev
ਜਿਤੁ ਮੇਰਾ ਮਨੁ ਜਪੈ ਹਰਿ ਨਾਉ ॥੧॥ ਰਹਾਉ ॥
Jith Maera Man Japai Har Nao ||1|| Rehao ||
When my mind chants the Name of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੫
Raag Gauri Guru Arjan Dev
ਸਫਲ ਮੂਰਤੁ ਸਫਲ ਓਹ ਘਰੀ ॥
Safal Moorath Safal Ouh Gharee ||
Blessed is that moment, and blessed is that time,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੬
Raag Gauri Guru Arjan Dev
ਜਿਤੁ ਰਸਨਾ ਉਚਰੈ ਹਰਿ ਹਰੀ ॥੨॥
Jith Rasana Oucharai Har Haree ||2||
When my tongue chants the Name of the Lord, Har, Haree. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੭
Raag Gauri Guru Arjan Dev
ਸਫਲੁ ਓਹੁ ਮਾਥਾ ਸੰਤ ਨਮਸਕਾਰਸਿ ॥
Safal Ouhu Mathha Santh Namasakaras ||
Blessed is that forehead, which bows in humility to the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੮
Raag Gauri Guru Arjan Dev
ਚਰਣ ਪੁਨੀਤ ਚਲਹਿ ਹਰਿ ਮਾਰਗਿ ॥੩॥
Charan Puneeth Chalehi Har Marag ||3||
Sacred are those feet, which walk on the Lord's Path. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੯
Raag Gauri Guru Arjan Dev
ਕਹੁ ਨਾਨਕ ਭਲਾ ਮੇਰਾ ਕਰਮ ॥
Kahu Naanak Bhala Maera Karam ||
Says Nanak, auspicious is my karma,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੧੦
Raag Gauri Guru Arjan Dev
ਜਿਤੁ ਭੇਟੇ ਸਾਧੂ ਕੇ ਚਰਨ ॥੪॥੬੦॥੧੨੯॥
Jith Bhaettae Sadhhoo Kae Charan ||4||60||129||
Which has led me to touch the Feet of the Holy. ||4||60||129||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੪ ਪੰ. ੧੧
Raag Gauri Guru Arjan Dev