Bhulee Suhaavee Shaapuree Jaa Mehi Gun Gaaee
ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥
in Section 'Gurmath Ridhe Gureebee Aave' of Amrit Keertan Gutka.
ਰਾਗੁ ਸੂਹੀ ਮਹਲਾ ੫ ਘਰੁ ੪
Rag Soohee Mehala 5 Ghar 4
Soohee, Fifth Mehl, Fourth House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੧
Raag Suhi Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੨
Raag Suhi Guru Arjan Dev
ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥
Bhalee Suhavee Shhaparee Ja Mehi Gun Gaeae ||
Even a crude hut is sublime and beautiful, if the Lord's Praises are sung within it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੩
Raag Suhi Guru Arjan Dev
ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ ॥੧॥ ਰਹਾਉ ॥
Kith Hee Kam N Dhhoulehar Jith Har Bisaraeae ||1|| Rehao ||
Those mansions where the Lord is forgotten are useless. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੪
Raag Suhi Guru Arjan Dev
ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ ॥
Anadh Gareebee Sadhhasang Jith Prabh Chith Aeae ||
Even poverty is bliss, if God comes to mind in the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੫
Raag Suhi Guru Arjan Dev
ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥੧॥
Jal Jao Eaehu Baddapana Maeia Lapattaeae ||1||
This worldly glory might just as well burn; it only traps the mortals in Maya. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੬
Raag Suhi Guru Arjan Dev
ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥
Peesan Pees Oudt Kamaree Sukh Man Santhokhaeae ||
One may have to grind corn, and wear a coarse blanket, but still, one can find peace of mind and contentment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੭
Raag Suhi Guru Arjan Dev
ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥੨॥
Aiso Raj N Kithai Kaj Jith Neh Thripathaeae ||2||
Even empires are of no use at all, if they do not bring satisfaction. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੮
Raag Suhi Guru Arjan Dev
ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥
Nagan Firath Rang Eaek Kai Ouhu Sobha Paeae ||
Someone may wander around naked, but if he loves the One Lord, he receives honor and respect.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੯
Raag Suhi Guru Arjan Dev
ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ॥੩॥
Patt Pattanbar Birathhia Jih Rach Lobhaeae ||3||
Silk and satin clothes are worthless, if they lead to greed. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੧੦
Raag Suhi Guru Arjan Dev
ਸਭੁ ਕਿਛੁ ਤੁਮ੍ਰੈ ਹਾਥਿ ਪ੍ਰਭ ਆਪਿ ਕਰੇ ਕਰਾਏ ॥
Sabh Kishh Thumharai Hathh Prabh Ap Karae Karaeae ||
Everything is in Your Hands, God. You Yourself are the Doer, the Cause of causes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੧੧
Raag Suhi Guru Arjan Dev
ਸਾਸਿ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਏ ॥੪॥੧॥੪੧॥
Sas Sas Simarath Reha Naanak Dhan Paeae ||4||1||41||
With each and every breath, may I continue to remember You. Please, bless Nanak with this gift. ||4||1||41||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੧੨
Raag Suhi Guru Arjan Dev