Bhuluke Outh Pupolee-ai Vin Bujhe Mugudh Ajaan
ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥
in Section 'Maanas Janam Dulanbh Hai' of Amrit Keertan Gutka.
ਸਿਰੀਰਾਗੁ ਮਹਲਾ ੫ ॥
Sireerag Mehala 5 ||
Sriraag, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੧੧
Sri Raag Guru Arjan Dev
ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥
Bhalakae Outh Papoleeai Vin Bujhae Mugadhh Ajan ||
Arising each day, you cherish your body, but you are idiotic, ignorant and without understanding.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੧੨
Sri Raag Guru Arjan Dev
ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥
So Prabh Chith N Aeiou Shhuttaigee Baeban ||
You are not conscious of God, and your body shall be cast into the wilderness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੧੩
Sri Raag Guru Arjan Dev
ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥੧॥
Sathigur Saethee Chith Lae Sadha Sadha Rang Man ||1||
Focus your consciousness on the True Guru; you shall enjoy bliss forever and ever. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੧੪
Sri Raag Guru Arjan Dev
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
Pranee Thoon Aeia Laha Lain ||
O mortal, you came here to earn a profit.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੧੫
Sri Raag Guru Arjan Dev
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥
Laga Kith Kufakarrae Sabh Mukadhee Chalee Rain ||1|| Rehao ||
What useless activities are you attached to? Your life-night is coming to its end. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੧੬
Sri Raag Guru Arjan Dev
ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥
Kudham Karae Pas Pankheea Dhisai Nahee Kal ||
The animals and the birds frolic and play-they do not see death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੧੭
Sri Raag Guru Arjan Dev
ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥
Outhai Sathh Manukh Hai Fathha Maeia Jal ||
Mankind is also with them, trapped in the net of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੧੮
Sri Raag Guru Arjan Dev
ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥੨॥
Mukathae Saeee Bhaleeahi J Sacha Nam Samal ||2||
Those who always remember the Naam, the Name of the Lord, are considered to be liberated. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੧੯
Sri Raag Guru Arjan Dev
ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥
Jo Ghar Shhadd Gavavana So Laga Man Mahi ||
That dwelling which you will have to abandon and vacate-you are attached to it in your mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੨੦
Sri Raag Guru Arjan Dev
ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥
Jithhai Jae Thudhh Varathana This Kee Chintha Nahi ||
And that place where you must go to dwell-you have no regard for it at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੨੧
Sri Raag Guru Arjan Dev
ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥੩॥
Fathhae Saeee Nikalae J Gur Kee Pairee Pahi ||3||
Those who fall at the Feet of the Guru are released from this bondage. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੨੨
Sri Raag Guru Arjan Dev
ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥
Koee Rakh N Sakee Dhooja Ko N Dhikhae ||
No one else can save you-don't look for anyone else.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੨੩
Sri Raag Guru Arjan Dev
ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥
Charae Kundda Bhal Kai Ae Paeia Saranae ||
I have searched in all four directions; I have come to find His Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੨੪
Sri Raag Guru Arjan Dev
ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥੪॥੩॥੭੩॥
Naanak Sachai Pathisahi Ddubadha Laeia Kadtae ||4||3||73||
O Nanak, the True King has pulled me out and saved me from drowning! ||4||3||73||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੯ ਪੰ. ੨੫
Sri Raag Guru Arjan Dev