Bidhi-aa Na Puro Baadh Nehee Jaano
ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥
in Section 'Hor Beanth Shabad' of Amrit Keertan Gutka.
ਬਿਲਾਵਲੁ ॥
Bilaval ||
Bilaaval:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੨੨
Raag Bilaaval Bhagat Kabir
ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥
Bidhia N Paro Badh Nehee Jano ||
I do not read books of knowledge, and I do not understand the debates.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੨੩
Raag Bilaaval Bhagat Kabir
ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥
Har Gun Kathhath Sunath Bourano ||1||
I have gone insane, chanting and hearing the Glorious Praises of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੨੪
Raag Bilaaval Bhagat Kabir
ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥
Maerae Baba Mai Boura Sabh Khalak Saianee Mai Boura ||
O my father, I have gone insane; the whole world is sane, and I am insane.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੨੫
Raag Bilaaval Bhagat Kabir
ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥
Mai Bigariou Bigarai Math Aoura ||1|| Rehao ||
I am spoiled; let no one else be spoiled like me. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੨੬
Raag Bilaaval Bhagat Kabir
ਆਪਿ ਨ ਬਉਰਾ ਰਾਮ ਕੀਓ ਬਉਰਾ ॥
Ap N Boura Ram Keeou Boura ||
I have not made myself go insane - the Lord made me go insane.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੨੭
Raag Bilaaval Bhagat Kabir
ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥
Sathigur Jar Gaeiou Bhram Mora ||2||
The True Guru has burnt away my doubt. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੨੮
Raag Bilaaval Bhagat Kabir
ਮੈ ਬਿਗਰੇ ਅਪਨੀ ਮਤਿ ਖੋਈ ॥
Mai Bigarae Apanee Math Khoee ||
I am spoiled; I have lost my intellect.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੨੯
Raag Bilaaval Bhagat Kabir
ਮੇਰੇ ਭਰਮਿ ਭੂਲਉ ਮਤਿ ਕੋਈ ॥੩॥
Maerae Bharam Bhoolo Math Koee ||3||
Let no one go astray in doubt like me. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੩੦
Raag Bilaaval Bhagat Kabir
ਸੋ ਬਉਰਾ ਜੋ ਆਪੁ ਨ ਪਛਾਨੈ ॥
So Boura Jo Ap N Pashhanai ||
He alone is insane, who does not understand himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੩੧
Raag Bilaaval Bhagat Kabir
ਆਪੁ ਪਛਾਨੈ ਤ ਏਕੈ ਜਾਨੈ ॥੪॥
Ap Pashhanai Th Eaekai Janai ||4||
When he understands himself, then he knows the One Lord. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੩੨
Raag Bilaaval Bhagat Kabir
ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥
Abehi N Matha S Kabahu N Matha ||
One who is not intoxicated with the Lord now, shall never be intoxicated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੩੩
Raag Bilaaval Bhagat Kabir
ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥
Kehi Kabeer Ramai Rang Ratha ||5||2||
Says Kabeer, I am imbued with the Lord's Love. ||5||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੩ ਪੰ. ੩੪
Raag Bilaaval Bhagat Kabir