Bin Baaje Kaiso Nirathikaaree
ਬਿਨੁ ਬਾਜੇ ਕੈਸੋ ਨਿਰਤਿਕਾਰੀ ॥

This shabad is by Guru Arjan Dev in Raag Bhaira-o on Page 469
in Section 'Har Ke Naam Binaa Dukh Pave' of Amrit Keertan Gutka.

ਭੈਰਉ ਮਹਲਾ

Bhairo Mehala 5 ||

Bhairao, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੧
Raag Bhaira-o Guru Arjan Dev


ਬਿਨੁ ਬਾਜੇ ਕੈਸੋ ਨਿਰਤਿਕਾਰੀ

Bin Bajae Kaiso Nirathikaree ||

Without music, how is one to dance?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੨
Raag Bhaira-o Guru Arjan Dev


ਬਿਨੁ ਕੰਠੈ ਕੈਸੇ ਗਾਵਨਹਾਰੀ

Bin Kanthai Kaisae Gavaneharee ||

Without a voice, how is one to sing?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੩
Raag Bhaira-o Guru Arjan Dev


ਜੀਲ ਬਿਨਾ ਕੈਸੇ ਬਜੈ ਰਬਾਬ

Jeel Bina Kaisae Bajai Rabab ||

Without strings, how is a guitar to be played?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੪
Raag Bhaira-o Guru Arjan Dev


ਨਾਮ ਬਿਨਾ ਬਿਰਥੇ ਸਭਿ ਕਾਜ ॥੧॥

Nam Bina Birathhae Sabh Kaj ||1||

Without the Naam, all affairs are useless. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੫
Raag Bhaira-o Guru Arjan Dev


ਨਾਮ ਬਿਨਾ ਕਹਹੁ ਕੋ ਤਰਿਆ

Nam Bina Kehahu Ko Tharia ||

Without the Naam - tell me: who has ever been saved?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੬
Raag Bhaira-o Guru Arjan Dev


ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥੧॥ ਰਹਾਉ

Bin Sathigur Kaisae Par Paria ||1|| Rehao ||

Without the True Guru, how can anyone cross over to the other side? ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੭
Raag Bhaira-o Guru Arjan Dev


ਬਿਨੁ ਜਿਹਵਾ ਕਹਾ ਕੋ ਬਕਤਾ

Bin Jihava Keha Ko Bakatha ||

Without a tongue, how can anyone speak?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੮
Raag Bhaira-o Guru Arjan Dev


ਬਿਨੁ ਸ੍ਰਵਨਾ ਕਹਾ ਕੋ ਸੁਨਤਾ

Bin Sravana Keha Ko Sunatha ||

Without ears, how can anyone hear?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੯
Raag Bhaira-o Guru Arjan Dev


ਬਿਨੁ ਨੇਤ੍ਰਾ ਕਹਾ ਕੋ ਪੇਖੈ

Bin Naethra Keha Ko Paekhai ||

Without eyes, how can anyone see?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੧੦
Raag Bhaira-o Guru Arjan Dev


ਨਾਮ ਬਿਨਾ ਨਰੁ ਕਹੀ ਲੇਖੈ ॥੨॥

Nam Bina Nar Kehee N Laekhai ||2||

Without the Naam, the mortal is of no account at all. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੧੧
Raag Bhaira-o Guru Arjan Dev


ਬਿਨੁ ਬਿਦਿਆ ਕਹਾ ਕੋਈ ਪੰਡਿਤ

Bin Bidhia Keha Koee Panddith ||

Without learning, how can one be a Pandit - a religious scholar?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੧੨
Raag Bhaira-o Guru Arjan Dev


ਬਿਨੁ ਅਮਰੈ ਕੈਸੇ ਰਾਜ ਮੰਡਿਤ

Bin Amarai Kaisae Raj Manddith ||

Without power, what is the glory of an empire?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੧੩
Raag Bhaira-o Guru Arjan Dev


ਬਿਨੁ ਬੂਝੇ ਕਹਾ ਮਨੁ ਠਹਰਾਨਾ

Bin Boojhae Keha Man Theharana ||

Without understanding, how can the mind become steady?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੧੪
Raag Bhaira-o Guru Arjan Dev


ਨਾਮ ਬਿਨਾ ਸਭੁ ਜਗੁ ਬਉਰਾਨਾ ॥੩॥

Nam Bina Sabh Jag Bourana ||3||

Without the Naam, the whole world is insane. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੧੫
Raag Bhaira-o Guru Arjan Dev


ਬਿਨੁ ਬੈਰਾਗ ਕਹਾ ਬੈਰਾਗੀ

Bin Bairag Keha Bairagee ||

Without detachment, how can one be a detached hermit?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੧੬
Raag Bhaira-o Guru Arjan Dev


ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ

Bin Ho Thiag Keha Kooo Thiagee ||

Without renouncing egotism, how can anyone be a renunciate?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੧੭
Raag Bhaira-o Guru Arjan Dev


ਬਿਨੁ ਬਸਿ ਪੰਚ ਕਹਾ ਮਨ ਚੂਰੇ

Bin Bas Panch Keha Man Choorae ||

Without overcoming the five thieves, how can the mind be subdued?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੧੮
Raag Bhaira-o Guru Arjan Dev


ਨਾਮ ਬਿਨਾ ਸਦ ਸਦ ਹੀ ਝੂਰੇ ॥੪॥

Nam Bina Sadh Sadh Hee Jhoorae ||4||

Without the Naam, the mortal regrets and repents forever and ever. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੧੯
Raag Bhaira-o Guru Arjan Dev


ਬਿਨੁ ਗੁਰ ਦੀਖਿਆ ਕੈਸੇ ਗਿਆਨੁ

Bin Gur Dheekhia Kaisae Gian ||

Without the Guru's Teachings, how can anyone obtain spiritual wisdom?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੨੦
Raag Bhaira-o Guru Arjan Dev


ਬਿਨੁ ਪੇਖੇ ਕਹੁ ਕੈਸੋ ਧਿਆਨੁ

Bin Paekhae Kahu Kaiso Dhhian ||

Without seeing - tell me: how can anyone visualize in meditation?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੨੧
Raag Bhaira-o Guru Arjan Dev


ਬਿਨੁ ਭੈ ਕਥਨੀ ਸਰਬ ਬਿਕਾਰ

Bin Bhai Kathhanee Sarab Bikar ||

Without the Fear of God, all speech in useless.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੨੨
Raag Bhaira-o Guru Arjan Dev


ਕਹੁ ਨਾਨਕ ਦਰ ਕਾ ਬੀਚਾਰ ॥੫॥੬॥੧੯॥

Kahu Naanak Dhar Ka Beechar ||5||6||19||

Says Nanak, this is the wisdom of the Lord's Court. ||5||6||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੯ ਪੰ. ੨੩
Raag Bhaira-o Guru Arjan Dev