Bin Prubh Rehun Na Jaae Ghuree
ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥
in Section 'Kaaraj Sagal Savaaray' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੧
Raag Sarang Guru Arjan Dev
ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥
Bin Prabh Rehan N Jae Gharee ||
Without God, I cannot survive, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੨
Raag Sarang Guru Arjan Dev
ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥
Sarab Sookh Thahoo Kai Pooran Ja Kai Sukh Hai Haree ||1|| Rehao ||
One who finds joy in the Lord finds total peace and perfection. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੩
Raag Sarang Guru Arjan Dev
ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥
Mangal Roop Pran Jeevan Dhhan Simarath Anadh Ghana ||
God is the Embodiment of bliss, the Breath of Life and Wealth; remembering Him in meditation, I am blessed with absolute bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੪
Raag Sarang Guru Arjan Dev
ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥
Vadd Samarathh Sadha Sadh Sangae Gun Rasana Kavan Bhana ||1||
He is utterly All-powerful, with me forever and ever; what tongue can utter His Glorious Praises? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੫
Raag Sarang Guru Arjan Dev
ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥
Thhan Pavithra Man Pavithra Pavithr Sunan Kehaneharae ||
His Place is sacred, and His Glory is sacred; sacred are those who listen and speak of Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੬
Raag Sarang Guru Arjan Dev
ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਹ੍ਹਾ ਰੇ ॥੨॥੩੨॥੫੫॥
Kahu Naanak Thae Bhavan Pavithra Ja Mehi Santh Thumharae ||2||32||55||
Says Nanak, that dwelling is sacred, in which Your Saints live. ||2||32||55||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੭
Raag Sarang Guru Arjan Dev