Binusai Mohu Meraa Ar Theraa Binusai Apunee Dhaaree 1
ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥
in Section 'Is Dehee Andhar Panch Chor Vaseh' of Amrit Keertan Gutka.
ਸੋਰਠਿ ਮਹਲਾ ੫ ਪੰਚਪਦਾ ॥
Sorath Mehala 5 Panchapadha ||
Sorat'h, Fifth Mehl, Panch-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੮
Raag Sorath Guru Arjan Dev
ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥
Binasai Mohu Maera Ar Thaera Binasai Apanee Dhharee ||1||
May my emotional attachment, my sense of mine and yours, and my self-conceit be dispelled. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੯
Raag Sorath Guru Arjan Dev
ਸੰਤਹੁ ਇਹਾ ਬਤਾਵਹੁ ਕਾਰੀ ॥
Santhahu Eiha Bathavahu Karee ||
O Saints, show me such a way,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੧੦
Raag Sorath Guru Arjan Dev
ਜਿਤੁ ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥
Jith Houmai Garab Nivaree ||1|| Rehao ||
By which my egotism and pride might be eliminated. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੧੧
Raag Sorath Guru Arjan Dev
ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥੨॥
Sarab Bhooth Parabreham Kar Mania Hovan Sagal Raenaree ||2||
I see the Supreme Lord God in all beings, and I am the dust of all. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੧੨
Raag Sorath Guru Arjan Dev
ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥੩॥
Paekhiou Prabh Jeeo Apunai Sangae Chookai Bheeth Bhramaree ||3||
I see God always with me, and the wall of doubt has been shattered. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੧੩
Raag Sorath Guru Arjan Dev
ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥੪॥
Aoukhadhh Nam Niramal Jal Anmrith Paeeai Guroo Dhuaree ||4||
The medicine of the Naam, and the Immaculate Water of Ambrosial Nectar, are obtained through the Guru's Gate. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੧੪
Raag Sorath Guru Arjan Dev
ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥
Kahu Naanak Jis Masathak Likhia This Gur Mil Rog Bidharee ||5||17||28||
Says Nanak, one who has such pre-ordained destiny inscribed upon his forehead, meets with the Guru, and his diseases are cured. ||5||17||28||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੭ ਪੰ. ੧੫
Raag Sorath Guru Arjan Dev