Bireh Bioug Sog Seth Roop Hue Krithaasu
ਬਿਰਹ ਬਿਓਗ ਰੋਗੁ ਦੁਖਤਿ ਹੁਇ ਬਿਰਹਨੀ

This shabad is by Bhai Gurdas in Kabit Savaiye on Page 494
in Section 'Mere Man Bairaag Bhea Jeo' of Amrit Keertan Gutka.

ਬਿਰਹ ਬਿਓਗ ਸੋਗ ਸੇਤ ਰੂਪ ਹੁਇ ਕ੍ਰਿਤਾਸ

Bireh Bioug Sog Saeth Roop Hue Krithasa

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੧
Kabit Savaiye Bhai Gurdas


ਸਭ ਟੂਕ ਟੂਕ ਭਏ ਪਾਤੀ ਲਿਖੀਐ ਬਿਦੇਸ ਤੇ

Sabh Ttook Ttook Bheae Pathee Likheeai Bidhaes Thae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੨
Kabit Savaiye Bhai Gurdas


ਬਿਰਹ ਅਗਨਿ ਸੇ ਸਵਾਨੀ ਮਾਸੁ ਕ੍ਰਿਸਨ ਹੁਇ

Bireh Agan Sae Savanee Mas Krisan Huei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੩
Kabit Savaiye Bhai Gurdas


ਬਿਰਹਨੀ ਭੇਖ ਲੇਖ ਬਿਖਮ ਸੰਦੇਸ ਤੇ

Birehanee Bhaekh Laekh Bikham Sandhaes Thae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੪
Kabit Savaiye Bhai Gurdas


ਬਿਰਹ ਬਿਓਗ ਰੋਗ ਲੇਖਨਿ ਕੀ ਛਾਤੀ ਫਾਟੀ

Bireh Bioug Rog Laekhan Kee Shhathee Fattee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੫
Kabit Savaiye Bhai Gurdas


ਰੁਦਨ ਕਰਤ ਲਿਖੈ ਆਤਮ ਅਵੇਸ ਤੇ

Rudhan Karath Likhai Atham Avaes Thae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੬
Kabit Savaiye Bhai Gurdas


ਬਿਰਹ ਉਸਾਸਨ ਪ੍ਰਗਾਸਨ ਦੁਖਿਤ ਗਤਿ

Bireh Ousasan Pragasan Dhukhith Gathi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੭
Kabit Savaiye Bhai Gurdas


ਬਿਰਹਨ ਿਕੈਸੇ ਜੀਐ ਬਿਰਹ ਪ੍ਰਵੇਸ ਤੇ ॥੨੧੦॥

Birehana Ikaisae Jeeai Bireh Pravaes Thae ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੮
Kabit Savaiye Bhai Gurdas