Biruthaa Bhuruvaasaa Lok
ਬਿਰਥਾ ਭਰਵਾਸਾ ਲੋਕ ॥
in Section 'Thaeree Aut Pooran Gopalaa' of Amrit Keertan Gutka.
ਰਾਮਕਲੀ ਮਹਲਾ ੫ ॥
Ramakalee Mehala 5 ||
Raamkalee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੮
Raag Raamkali Guru Arjan Dev
ਬਿਰਥਾ ਭਰਵਾਸਾ ਲੋਕ ॥
Birathha Bharavasa Lok ||
Reliance on mortal man is useless.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੯
Raag Raamkali Guru Arjan Dev
ਠਾਕੁਰ ਪ੍ਰਭ ਤੇਰੀ ਟੇਕ ॥
Thakur Prabh Thaeree Ttaek ||
O God, my Lord and Master, You are my only Support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੧੦
Raag Raamkali Guru Arjan Dev
ਅਵਰ ਛੂਟੀ ਸਭ ਆਸ ॥
Avar Shhoottee Sabh As ||
I have discarded all other hopes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੧੧
Raag Raamkali Guru Arjan Dev
ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥
Achinth Thakur Bhaettae Gunathas ||1||
I have met with my carefree Lord and Master, the treasure of virtue. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੧੨
Raag Raamkali Guru Arjan Dev
ਏਕੋ ਨਾਮੁ ਧਿਆਇ ਮਨ ਮੇਰੇ ॥
Eaeko Nam Dhhiae Man Maerae ||
Meditate on the Name of the Lord alone, O my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੧੩
Raag Raamkali Guru Arjan Dev
ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥
Karaj Thaera Hovai Poora Har Har Har Gun Gae Man Maerae ||1|| Rehao ||
Your affairs shall be perfectly resolved; sing the Glorious Praises of the Lord, Har, Har, Har, O my mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੧੪
Raag Raamkali Guru Arjan Dev
ਤੁਮ ਹੀ ਕਾਰਨ ਕਰਨ ॥
Thum Hee Karan Karan ||
You are the Doer, the Cause of causes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੧੫
Raag Raamkali Guru Arjan Dev
ਚਰਨ ਕਮਲ ਹਰਿ ਸਰਨ ॥
Charan Kamal Har Saran ||
Your lotus feet, Lord, are my Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੧੬
Raag Raamkali Guru Arjan Dev
ਮਨਿ ਤਨਿ ਹਰਿ ਓਹੀ ਧਿਆਇਆ ॥
Man Than Har Ouhee Dhhiaeia ||
I meditate on the Lord in my mind and body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੧੭
Raag Raamkali Guru Arjan Dev
ਆਨੰਦ ਹਰਿ ਰੂਪ ਦਿਖਾਇਆ ॥੨॥
Anandh Har Roop Dhikhaeia ||2||
The blissful Lord has revealed His form to me. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੧੮
Raag Raamkali Guru Arjan Dev
ਤਿਸ ਹੀ ਕੀ ਓਟ ਸਦੀਵ ॥
This Hee Kee Outt Sadheev ||
I seek His eternal support;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੧੯
Raag Raamkali Guru Arjan Dev
ਜਾ ਕੇ ਕੀਨੇ ਹੈ ਜੀਵ ॥
Ja Kae Keenae Hai Jeev ||
He is the Creator of all beings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੨੦
Raag Raamkali Guru Arjan Dev
ਸਿਮਰਤ ਹਰਿ ਕਰਤ ਨਿਧਾਨ ॥
Simarath Har Karath Nidhhan ||
Remembering the Lord in meditation, the treasure is obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੨੧
Raag Raamkali Guru Arjan Dev
ਰਾਖਨਹਾਰ ਨਿਦਾਨ ॥੩॥
Rakhanehar Nidhan ||3||
At the very last instant, He shall be your Savior. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੨੨
Raag Raamkali Guru Arjan Dev
ਸਰਬ ਕੀ ਰੇਣ ਹੋਵੀਜੈ ॥
Sarab Kee Raen Hoveejai ||
Be the dust of all men's feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੨੩
Raag Raamkali Guru Arjan Dev
ਆਪੁ ਮਿਟਾਇ ਮਿਲੀਜੈ ॥
Ap Mittae Mileejai ||
Eradicate self-conceit, and merge in the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੨੪
Raag Raamkali Guru Arjan Dev
ਅਨਦਿਨੁ ਧਿਆਈਐ ਨਾਮੁ ॥
Anadhin Dhhiaeeai Nam ||
Night and day, meditate on the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੨੫
Raag Raamkali Guru Arjan Dev
ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥
Safal Naanak Eihu Kam ||4||33||44||
O Nanak, this is the most rewarding activity. ||4||33||44||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੧ ਪੰ. ੨੬
Raag Raamkali Guru Arjan Dev