Bishuruth Kio Jeeve Oue Jeevun
ਬਿਛੁਰਤ ਕਿਉ ਜੀਵੇ ਓਇ ਜੀਵਨ ॥
in Section 'Suthree So Sho Dit' of Amrit Keertan Gutka.
ਮਲਾਰ ਮਹਲਾ ੫ ॥
Malar Mehala 5 ||
Malaar, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੧੫
Raag Malar Guru Arjan Dev
ਬਿਛੁਰਤ ਕਿਉ ਜੀਵੇ ਓਇ ਜੀਵਨ ॥
Bishhurath Kio Jeevae Oue Jeevan ||
Separated from the Lord, how can any living being live?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੧੬
Raag Malar Guru Arjan Dev
ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ॥੧॥ ਰਹਾਉ ॥
Chithehi Oulas As Milabae Kee Charan Kamal Ras Peevan ||1|| Rehao ||
My consciousness is filled with yearning and hope to meet my Lord, and drink in the sublime essence of His Lotus Feet. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੧੭
Raag Malar Guru Arjan Dev
ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰੁ ਨਾਹੀ ॥
Jin Ko Pias Thumaree Preetham Thin Ko Anthar Nahee ||
Those who are thirsty for You, O my Beloved, are not separated from You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੧੮
Raag Malar Guru Arjan Dev
ਜਿਨ ਕਉ ਬਿਸਰੈ ਮੇਰੋ ਰਾਮੁ ਪਿਆਰਾ ਸੇ ਮੂਏ ਮਰਿ ਜਾਂਹੀਂ ॥੧॥
Jin Ko Bisarai Maero Ram Piara Sae Mooeae Mar Janheen ||1||
Those who forget my Beloved Lord are dead and dying. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੧੯
Raag Malar Guru Arjan Dev
ਮਨਿ ਤਨਿ ਰਵਿ ਰਹਿਆ ਜਗਦੀਸੁਰ ਪੇਖਤ ਸਦਾ ਹਜੂਰੇ ॥
Man Than Rav Rehia Jagadheesur Paekhath Sadha Hajoorae ||
The Lord of the Universe is permeating and pervading my mind and body; I see Him Ever-present, here and now
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੨੦
Raag Malar Guru Arjan Dev
ਨਾਨਕ ਰਵਿ ਰਹਿਓ ਸਭ ਅੰਤਰਿ ਸਰਬ ਰਹਿਆ ਭਰਪੂਰੇ ॥੨॥੮॥੧੨॥
Naanak Rav Rehiou Sabh Anthar Sarab Rehia Bharapoorae ||2||8||12||
. O Nanak, He is permeating the inner being of all; He is all-pervading everywhere. ||2||8||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੨੧
Raag Malar Guru Arjan Dev