Bisuruth Naahi Mun The Huree
ਬਿਸਰਤ ਨਾਹਿ ਮਨ ਤੇ ਹਰੀ ॥
in Section 'Pria Kee Preet Piaree' of Amrit Keertan Gutka.
ਕੇਦਾਰਾ ਮਹਲਾ ੫ ਘਰੁ ੫
Kaedhara Mehala 5 Ghar 5
Kaydaaraa, Fifth Mehl, Fifth House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੧
Raag Kaydaaraa Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੨
Raag Kaydaaraa Guru Arjan Dev
ਬਿਸਰਤ ਨਾਹਿ ਮਨ ਤੇ ਹਰੀ ॥
Bisarath Nahi Man Thae Haree ||
I do not forget the Lord in my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੩
Raag Kaydaaraa Guru Arjan Dev
ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥
Ab Eih Preeth Meha Prabal Bhee An Bikhai Jaree || Rehao ||
This love has now become very strong; it has burnt away other corruption. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੪
Raag Kaydaaraa Guru Arjan Dev
ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥
Boondh Keha Thiag Chathrik Meen Rehath N Gharee ||
How can the rainbird forsake the rain-drop? The fish cannot survive without water, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੫
Raag Kaydaaraa Guru Arjan Dev
ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥
Gun Gopal Ouchar Rasana Ttaev Eaeh Paree ||1||
My tongue chants the Glorious Praises of the Lord of the World; this has become part of my very nature. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੬
Raag Kaydaaraa Guru Arjan Dev
ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥
Meha Nadh Kurank Mohiou Baedhh Theekhan Saree ||
The deer is fascinated by the sound of the bell, and so it is shot with the sharp arrow.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੭
Raag Kaydaaraa Guru Arjan Dev
ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥
Prabh Charan Kamal Rasal Naanak Gath Badhh Dhharee ||2||1||9||
God's Lotus Feet are the Source of Nectar; O Nanak, I am tied to them by a knot. ||2||1||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੮
Raag Kaydaaraa Guru Arjan Dev