Boluhu Bhee-aa Raam Naam Pathith Paavuno
ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥

This shabad is by Guru Ram Das in Raag Bilaaval on Page 388
in Section 'Gursikh Har Bolo Mere Bhai' of Amrit Keertan Gutka.

ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੧
Raag Bilaaval Guru Ram Das


ਰਾਗੁ ਬਿਲਾਵਲੁ ਮਹਲਾ ਪੜਤਾਲ ਘਰੁ ੧੩

Rag Bilaval Mehala 4 Parrathal Ghar 13 ||

Bilaaval, Fourth Mehl, Partaal, Thirteenth House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੨
Raag Bilaaval Guru Ram Das


ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ

Bolahu Bheea Ram Nam Pathith Pavano ||

O Siblings of Destiny, chant the Name of the Lord, the Purifier of sinners.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੩
Raag Bilaaval Guru Ram Das


ਹਰਿ ਸੰਤ ਭਗਤ ਤਾਰਨੋ

Har Santh Bhagath Tharano ||

The Lord emancipates his Saints and devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੪
Raag Bilaaval Guru Ram Das


ਹਰਿ ਭਰਿਪੁਰੇ ਰਹਿਆ

Har Bharipurae Rehia ||

The Lord is totally permeating and pervading everywhere;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੫
Raag Bilaaval Guru Ram Das


ਜਲਿ ਥਲੇ ਰਾਮ ਨਾਮੁ

Jal Thhalae Ram Nam ||

The Name of the Lord is pervading the water and the land.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੬
Raag Bilaaval Guru Ram Das


ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ

Nith Gaeeai Har Dhookh Bisarano ||1|| Rehao ||

So sing continuously of the Lord, the Dispeller of pain. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੭
Raag Bilaaval Guru Ram Das


ਹਰਿ ਕੀਆ ਹੈ ਸਫਲ ਜਨਮੁ ਹਮਾਰਾ

Har Keea Hai Safal Janam Hamara ||

The Lord has made my life fruitful and rewarding.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੮
Raag Bilaaval Guru Ram Das


ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ

Har Japia Har Dhookh Bisaranehara ||

I meditate on the Lord, the Dispeller of pain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੯
Raag Bilaaval Guru Ram Das


ਗੁਰੁ ਭੇਟਿਆ ਹੈ ਮੁਕਤਿ ਦਾਤਾ

Gur Bhaettia Hai Mukath Dhatha ||

I have met the Guru, the Giver of liberation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੧੦
Raag Bilaaval Guru Ram Das


ਹਰਿ ਕੀਈ ਹਮਾਰੀ ਸਫਲ ਜਾਤਾ

Har Keeee Hamaree Safal Jatha ||

The Lord has made my life's journey fruitful and rewarding.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੧੧
Raag Bilaaval Guru Ram Das


ਮਿਲਿ ਸੰਗਤੀ ਗੁਨ ਗਾਵਨੋ ॥੧॥

Mil Sangathee Gun Gavano ||1||

Joining the Sangat, the Holy Congregation, I sing the Glorious Praises of the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੧੨
Raag Bilaaval Guru Ram Das


ਮਨ ਰਾਮ ਨਾਮ ਕਰਿ ਆਸਾ

Man Ram Nam Kar Asa ||

O mortal, place your hopes in the Name of the Lord,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੧੩
Raag Bilaaval Guru Ram Das


ਭਾਉ ਦੂਜਾ ਬਿਨਸਿ ਬਿਨਾਸਾ

Bhao Dhooja Binas Binasa ||

And your love of duality shall simply vanish.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੧੪
Raag Bilaaval Guru Ram Das


ਵਿਚਿ ਆਸਾ ਹੋਇ ਨਿਰਾਸੀ

Vich Asa Hoe Nirasee ||

One who, in hope, remains unattached to hope,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੧੫
Raag Bilaaval Guru Ram Das


ਸੋ ਜਨੁ ਮਿਲਿਆ ਹਰਿ ਪਾਸੀ

So Jan Milia Har Pasee ||

Such a humble being meets with his Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੧੬
Raag Bilaaval Guru Ram Das


ਕੋਈ ਰਾਮ ਨਾਮ ਗੁਨ ਗਾਵਨੋ

Koee Ram Nam Gun Gavano ||

And one who sings the Glorious Praises of the Lord's Name

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੧੭
Raag Bilaaval Guru Ram Das


ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥

Jan Naanak This Pag Lavano ||2||1||7||4||6||7||17||

- servant Nanak falls at his feet. ||2||1||7||4||6||7||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੧੮
Raag Bilaaval Guru Ram Das