Buhu Rung Maaei-aa Buhu Bidh Pekhee
ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥
in Section 'Sukh Nahe Re Har Bhagat Binaa' of Amrit Keertan Gutka.
ਗਉੜੀ ਗੁਆਰੇਰੀ ਮਹਲਾ ੫ ॥
Gourree Guaraeree Mehala 5 ||
Gauree Gwaarayree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੧੨
Raag Gauri Guru Arjan Dev
ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥
Bahu Rang Maeia Bahu Bidhh Paekhee ||
I have gazed upon the many forms of Maya, in so many ways.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੧੩
Raag Gauri Guru Arjan Dev
ਕਲਮ ਕਾਗਦ ਸਿਆਨਪ ਲੇਖੀ ॥
Kalam Kagadh Sianap Laekhee ||
With pen and paper, I have written clever things.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੧੪
Raag Gauri Guru Arjan Dev
ਮਹਰ ਮਲੂਕ ਹੋਇ ਦੇਖਿਆ ਖਾਨ ॥
Mehar Malook Hoe Dhaekhia Khan ||
I have seen what it is to be a chief, a king, and an emperor,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੧੫
Raag Gauri Guru Arjan Dev
ਤਾ ਤੇ ਨਾਹੀ ਮਨੁ ਤ੍ਰਿਪਤਾਨ ॥੧॥
Tha Thae Nahee Man Thripathan ||1||
But they do not satisfy the mind. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੧੬
Raag Gauri Guru Arjan Dev
ਸੋ ਸੁਖੁ ਮੋ ਕਉ ਸੰਤ ਬਤਾਵਹੁ ॥
So Sukh Mo Ko Santh Bathavahu ||
Show me that peace, O Saints,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੧੭
Raag Gauri Guru Arjan Dev
ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥੧॥ ਰਹਾਉ ॥
Thrisana Boojhai Man Thripathavahu ||1|| Rehao ||
Which will quench my thirst and satisfy my mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੧੮
Raag Gauri Guru Arjan Dev
ਅਸੁ ਪਵਨ ਹਸਤਿ ਅਸਵਾਰੀ ॥
As Pavan Hasath Asavaree ||
You may have horses as fast as the wind, elephants to ride on,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੧੯
Raag Gauri Guru Arjan Dev
ਚੋਆ ਚੰਦਨੁ ਸੇਜ ਸੁੰਦਰਿ ਨਾਰੀ ॥
Choa Chandhan Saej Sundhar Naree ||
Sandalwood oil, and beautiful women in bed,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੨੦
Raag Gauri Guru Arjan Dev
ਨਟ ਨਾਟਿਕ ਆਖਾਰੇ ਗਾਇਆ ॥
Natt Nattik Akharae Gaeia ||
Actors in dramas, singing in theaters
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੨੧
Raag Gauri Guru Arjan Dev
ਤਾ ਮਹਿ ਮਨਿ ਸੰਤੋਖੁ ਨ ਪਾਇਆ ॥੨॥
Tha Mehi Man Santhokh N Paeia ||2||
- but even with them, the mind does not find contentment. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੨੨
Raag Gauri Guru Arjan Dev
ਤਖਤੁ ਸਭਾ ਮੰਡਨ ਦੋਲੀਚੇ ॥
Thakhath Sabha Manddan Dholeechae ||
You may have a throne at the royal court, with beautiful decorations and soft carpets,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੨੩
Raag Gauri Guru Arjan Dev
ਸਗਲ ਮੇਵੇ ਸੁੰਦਰ ਬਾਗੀਚੇ ॥
Sagal Maevae Sundhar Bageechae ||
All sorts of luscious fruits and beautiful gardens,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੨੪
Raag Gauri Guru Arjan Dev
ਆਖੇੜ ਬਿਰਤਿ ਰਾਜਨ ਕੀ ਲੀਲਾ ॥
Akhaerr Birath Rajan Kee Leela ||
The excitement of the chase and princely pleasures
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੨੫
Raag Gauri Guru Arjan Dev
ਮਨੁ ਨ ਸੁਹੇਲਾ ਪਰਪੰਚੁ ਹੀਲਾ ॥੩॥
Man N Suhaela Parapanch Heela ||3||
- but still, the mind is not made happy by such illusory diversions. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੨੬
Raag Gauri Guru Arjan Dev
ਕਰਿ ਕਿਰਪਾ ਸੰਤਨ ਸਚੁ ਕਹਿਆ ॥
Kar Kirapa Santhan Sach Kehia ||
In their kindness, the Saints have told me of the True One,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੨੭
Raag Gauri Guru Arjan Dev
ਸਰਬ ਸੂਖ ਇਹੁ ਆਨੰਦੁ ਲਹਿਆ ॥
Sarab Sookh Eihu Anandh Lehia ||
And so I have obtained all comforts and joy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੨੮
Raag Gauri Guru Arjan Dev
ਸਾਧਸੰਗਿ ਹਰਿ ਕੀਰਤਨੁ ਗਾਈਐ ॥
Sadhhasang Har Keerathan Gaeeai ||
In the Saadh Sangat, the Company of the Holy, I sing the Kirtan of the Lord's Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੨੯
Raag Gauri Guru Arjan Dev
ਕਹੁ ਨਾਨਕ ਵਡਭਾਗੀ ਪਾਈਐ ॥੪॥
Kahu Naanak Vaddabhagee Paeeai ||4||
Says Nanak, through great good fortune, I have found this. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੩੦
Raag Gauri Guru Arjan Dev
ਜਾ ਕੈ ਹਰਿ ਧਨੁ ਸੋਈ ਸੁਹੇਲਾ ॥
Ja Kai Har Dhhan Soee Suhaela ||
One who obtains the wealth of the Lord becomes happy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੩੧
Raag Gauri Guru Arjan Dev
ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥
Prabh Kirapa Thae Sadhhasang Maela ||1|| Rehao Dhooja ||12||81||
By God's Grace, I have joined the Saadh Sangat. ||1||Second Pause||12||81||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੨ ਪੰ. ੩੨
Raag Gauri Guru Arjan Dev