Bun Bun Firuthee Khojuthee Haaree Buhu Avugaahi
ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ ॥
in Section 'Han Dhan Suchi Raas He' of Amrit Keertan Gutka.
ਸਲੋਕੁ ॥
Salok ||
Shalok:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੩
Raag Asa Guru Arjan Dev
ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ ॥
Ban Ban Firathee Khojathee Haree Bahu Avagahi ||
From forest to forest, I wandered searching; I am so tired of taking baths at sacred shrines of pilgrimage.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੪
Raag Asa Guru Arjan Dev
ਨਾਨਕ ਭੇਟੇ ਸਾਧ ਜਬ ਹਰਿ ਪਾਇਆ ਮਨ ਮਾਹਿ ॥੧॥
Naanak Bhaettae Sadhh Jab Har Paeia Man Mahi ||1||
O Nanak, when I met the Holy Saint, I found the Lord within my mind. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੫
Raag Asa Guru Arjan Dev
Goto Page