Bunusupath Moulee Charri-aa Busunth
ਬਨਸਪਤਿ ਮਉਲੀ ਚੜਿਆ ਬਸੰਤੁ ॥
in Section 'Sabhey Ruthee Chunghee-aa' of Amrit Keertan Gutka.
ਬਸੰਤੁ ਮਹਲਾ ੩ ॥
Basanth Mehala 3 ||
Basant, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੧੩
Raag Basant Guru Amar Das
ਬਨਸਪਤਿ ਮਉਲੀ ਚੜਿਆ ਬਸੰਤੁ ॥
Banasapath Moulee Charria Basanth ||
The season of spring has come, and all the plants have blossomed forth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੧੪
Raag Basant Guru Amar Das
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥
Eihu Man Moulia Sathiguroo Sang ||1||
This mind blossoms forth, in association with the True Guru. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੧੫
Raag Basant Guru Amar Das
ਤੁਮ੍ ਸਾਚੁ ਧਿਆਵਹੁ ਮੁਗਧ ਮਨਾ ॥
Thumh Sach Dhhiavahu Mugadhh Mana ||
So meditate on the True Lord, O my foolish mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੧੬
Raag Basant Guru Amar Das
ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥
Than Sukh Pavahu Maerae Mana ||1|| Rehao ||
Only then shall you find peace, O my mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੧੭
Raag Basant Guru Amar Das
ਇਤੁ ਮਨਿ ਮਉਲਿਐ ਭਇਆ ਅਨੰਦੁ ॥
Eith Man Mouliai Bhaeia Anandh ||
This mind blossoms forth, and I am in ecstasy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੧੮
Raag Basant Guru Amar Das
ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥
Anmrith Fal Paeia Nam Gobindh ||2||
I am blessed with the Ambrosial Fruit of the Naam, the Name of the Lord of the Universe. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੧੯
Raag Basant Guru Amar Das
ਏਕੋ ਏਕੁ ਸਭੁ ਆਖਿ ਵਖਾਣੈ ॥
Eaeko Eaek Sabh Akh Vakhanai ||
Everyone speaks and says that the Lord is the One and Only.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੨੦
Raag Basant Guru Amar Das
ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥
Hukam Boojhai Than Eaeko Janai ||3||
By understanding the Hukam of His Command, we come to know the One Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੨੧
Raag Basant Guru Amar Das
ਕਹਤ ਨਾਨਕੁ ਹਉਮੈ ਕਹੈ ਨ ਕੋਇ ॥
Kehath Naanak Houmai Kehai N Koe ||
Says Nanak, no one can describe the Lord by speaking through ego.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੨੨
Raag Basant Guru Amar Das
ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥
Akhan Vaekhan Sabh Sahib Thae Hoe ||4||2||14||
All speech and insight comes from our Lord and Master. ||4||2||14||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੨੩
Raag Basant Guru Amar Das