Burus Megh Jee Thil Bilum Na Laao
ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥
in Section 'Saavan Aayaa He Sakhee' of Amrit Keertan Gutka.
ਮਲਾਰ ਮਹਲਾ ੫ ॥
Malar Mehala 5 ||
Malaar, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੨੨
Raag Malar Guru Arjan Dev
ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥
Baras Maegh Jee Thil Bilam N Lao ||
Rain down, O cloud; do not delay.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੨੩
Raag Malar Guru Arjan Dev
ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ ॥
Baras Piarae Manehi Sadhharae Hoe Anadh Sadha Man Chao ||1|| Rehao ||
O beloved cloud, O support of the mind, you bring lasting bliss and joy to the mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੨੪
Raag Malar Guru Arjan Dev
ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥
Ham Thaeree Dhhar Suameea Maerae Thoo Kio Manahu Bisarae ||
I take to Your Support, O my Lord and Master; how could You forget me?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੨੫
Raag Malar Guru Arjan Dev
ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥੧॥
Eisathree Roop Chaeree Kee Niaee Sobh Nehee Bin Bharatharae ||1||
I am Your beautiful bride, Your servant and slave. I have no nobility without my Husband Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੨੬
Raag Malar Guru Arjan Dev
ਬਿਨਉ ਸੁਨਿਓ ਜਬ ਠਾਕੁਰ ਮੇਰੈ ਬੇਗਿ ਆਇਓ ਕਿਰਪਾ ਧਾਰੇ ॥
Bino Suniou Jab Thakur Maerai Baeg Aeiou Kirapa Dhharae ||
When my Lord and Master listened to my prayer, He hurried to shower me with His Mercy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੨੭
Raag Malar Guru Arjan Dev
ਕਹੁ ਨਾਨਕ ਮੇਰੋ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ ॥੨॥੩॥੭॥
Kahu Naanak Maero Baniou Suhago Path Sobha Bhalae Acharae ||2||3||7||
Says Nanak, I have become just like my Husband Lord; I am blessed with honor, nobility and the lifestyle of goodness. ||2||3||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੨੮
Raag Malar Guru Arjan Dev