Burus Surus Aagi-aa
ਬਰਸੁ ਸਰਸੁ ਆਗਿਆ ॥
in Section 'Saavan Aayaa He Sakhee' of Amrit Keertan Gutka.
ਮਲਾਰ ਮਹਲਾ ੫ ॥
Malar Mehala 5 ||
Malaar, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੧
Raag Malar Guru Arjan Dev
ਬਰਸੁ ਸਰਸੁ ਆਗਿਆ ॥
Baras Saras Agia ||
Rain down with happiness in God's Will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੨
Raag Malar Guru Arjan Dev
ਹੋਹਿ ਆਨੰਦ ਸਗਲ ਭਾਗ ॥੧॥ ਰਹਾਉ ॥
Hohi Anandh Sagal Bhag ||1|| Rehao ||
Bless me with total bliss and good fortune. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੩
Raag Malar Guru Arjan Dev
ਸੰਤ ਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ ॥੧॥
Santh Sangae Man Parafarrai Mil Maegh Dhhar Suhag ||1||
My mind blossoms forth in the Society of the Saints; soaking up the rain, the earth is blessed and beautified. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੪
Raag Malar Guru Arjan Dev
ਘਨਘੋਰ ਪ੍ਰੀਤਿ ਮੋਰ ॥
Ghanaghor Preeth Mor ||
The peacock loves the thunder of the rain clouds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੫
Raag Malar Guru Arjan Dev
ਚਿਤੁ ਚਾਤ੍ਰਿਕ ਬੂੰਦ ਓਰ ॥
Chith Chathrik Boondh Our ||
The rainbird's mind is drawn to the rain-drop
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੬
Raag Malar Guru Arjan Dev
ਐਸੋ ਹਰਿ ਸੰਗੇ ਮਨ ਮੋਹ ॥
Aiso Har Sangae Man Moh ||
The rainbird's mind is drawn to the rain-drop
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੭
Raag Malar Guru Arjan Dev
ਤਿਆਗਿ ਮਾਇਆ ਧੋਹ ॥
Thiag Maeia Dhhoh ||
I have renounced Maya, the deceiver.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੮
Raag Malar Guru Arjan Dev
ਮਿਲਿ ਸੰਤ ਨਾਨਕ ਜਾਗਿਆ ॥੨॥੫॥੨੭॥
Mil Santh Naanak Jagia ||2||5||27||
Joining with the Saints, Nanak is awakened. ||2||5||27||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੦ ਪੰ. ੯
Raag Malar Guru Arjan Dev