Busunth Charri-aa Foolee Bunuraae
ਬਸੰਤੁ ਚੜਿਆ ਫੂਲੀ ਬਨਰਾਇ ॥
in Section 'Sabhey Ruthee Chunghee-aa' of Amrit Keertan Gutka.
ਬਸੰਤੁ ਮਹਲਾ ੩ ॥
Basanth Mehala 3 ||
Basant, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੩੧
Raag Basant Guru Amar Das
ਬਸੰਤੁ ਚੜਿਆ ਫੂਲੀ ਬਨਰਾਇ ॥
Basanth Charria Foolee Banarae ||
Spring has come, and all the plants are flowering.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੩੨
Raag Basant Guru Amar Das
ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥੧॥
Eaehi Jeea Janth Foolehi Har Chith Lae ||1||
These beings and creatures blossom forth when they focus their consciousness on the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੩੩
Raag Basant Guru Amar Das
ਇਨ ਬਿਧਿ ਇਹੁ ਮਨੁ ਹਰਿਆ ਹੋਇ ॥
Ein Bidhh Eihu Man Haria Hoe ||
In this way, this mind is rejuvenated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੩੪
Raag Basant Guru Amar Das
ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ ॥੧॥ ਰਹਾਉ ॥
Har Har Nam Japai Dhin Rathee Guramukh Houmai Kadtai Dhhoe ||1|| Rehao ||
Chanting the Name of the Lord, Har, Har, day and night, egotism is removed and washed away from the Gurmukhs. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੩੫
Raag Basant Guru Amar Das
ਸਤਿਗੁਰ ਬਾਣੀ ਸਬਦੁ ਸੁਣਾਏ ॥
Sathigur Banee Sabadh Sunaeae ||
The True Guru speaks the Bani of the Word, and the Shabad, the Word of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੩੬
Raag Basant Guru Amar Das
ਇਹੁ ਜਗੁ ਹਰਿਆ ਸਤਿਗੁਰ ਭਾਏ ॥੨॥
Eihu Jag Haria Sathigur Bhaeae ||2||
This world blossoms forth in its greenery, through the love of the True Guru. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੩੭
Raag Basant Guru Amar Das
ਫਲ ਫੂਲ ਲਾਗੇ ਜਾਂ ਆਪੇ ਲਾਏ ॥
Fal Fool Lagae Jan Apae Laeae ||
The mortal blossoms forth in flower and fruit, when the Lord Himself so wills.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੩੮
Raag Basant Guru Amar Das
ਮੂਲਿ ਲਗੈ ਤਾਂ ਸਤਿਗੁਰੁ ਪਾਏ ॥੩॥
Mool Lagai Than Sathigur Paeae ||3||
He is attached to the Lord, the Primal Root of all, when he finds the True Guru. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੩੯
Raag Basant Guru Amar Das
ਆਪਿ ਬਸੰਤੁ ਜਗਤੁ ਸਭੁ ਵਾੜੀ ॥
Ap Basanth Jagath Sabh Varree ||
The Lord Himself is the season of spring; the whole world is His Garden.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੪੦
Raag Basant Guru Amar Das
ਨਾਨਕ ਪੂਰੈ ਭਾਗਿ ਭਗਤਿ ਨਿਰਾਲੀ ॥੪॥੫॥੧੭॥
Naanak Poorai Bhag Bhagath Niralee ||4||5||17||
O Nanak, this most unique devotional worship comes only by perfect destiny. ||4||5||17||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੦ ਪੰ. ੪੧
Raag Basant Guru Amar Das