Busunth Suurug Lokeh Jithuthe Prithuvee Nuv Khunduneh
ਬਸੰਤਿ ਸÍਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥

This shabad is by Guru Arjan Dev in Raag Jaitsiri on Page 464
in Section 'Har Ke Naam Binaa Dukh Pave' of Amrit Keertan Gutka.

ਸਲੋਕ

Salok ||

Shalok:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੨੫
Raag Jaitsiri Guru Arjan Dev


ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ

Basanth Svarag Lokeh Jithathae Prithhavee Nav Khanddaneh ||

They may live in heavenly realms, and conquer the nine regions of the world,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੨੬
Raag Jaitsiri Guru Arjan Dev


ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥

Bisaranth Har Gopaleh Naanak Thae Pranee Oudhian Bharamaneh ||1||

But if they forget the Lord of the world, O Nanak, they are just wanderers in the wilderness. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੨੭
Raag Jaitsiri Guru Arjan Dev


ਕਉਤਕ ਕੋਡ ਤਮਾਸਿਆ ਚਿਤਿ ਆਵਸੁ ਨਾਉ

Kouthak Kodd Thamasia Chith N Avas Nao ||

In the midst of millions of games and entertainments, the Lord's Name does not come to their minds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੨੮
Raag Jaitsiri Guru Arjan Dev


ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥

Naanak Korree Narak Barabarae Oujarr Soee Thhao ||2||

O Nanak, their home is like a wilderness, in the depths of hell. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੨੯
Raag Jaitsiri Guru Arjan Dev