Busuthaa Thootee Jhunpurree Cheer Sabh Shinnaa
ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥
in Section 'Gurmath Ridhe Gureebee Aave' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੧੩
Raag Jaitsiri Guru Arjan Dev
ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥
Basatha Thoottee Jhunparree Cheer Sabh Shhinna ||
He dwells in a broken-down shack, in tattered clothes,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੧੪
Raag Jaitsiri Guru Arjan Dev
ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥
Jath N Path N Adharo Oudhian Bhraminna ||
With no social status, no honor and no respect; he wanders in the wilderness,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੧੫
Raag Jaitsiri Guru Arjan Dev
ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ ॥
Mithr N Eith Dhhan Roopeheen Kishh Sak N Sinna ||
With no friend or lover, without wealth, beauty, relatives or relations.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੧੬
Raag Jaitsiri Guru Arjan Dev
ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ ॥
Raja Sagalee Srisatt Ka Har Nam Man Bhinna ||
Even so, he is the king of the whole world, if his mind is imbued with the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੧੭
Raag Jaitsiri Guru Arjan Dev
ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ ॥੭॥
This Kee Dhhoorr Man Oudhharai Prabh Hoe Suprasanna ||7||
With the dust of his feet, men are redeemed, because God is very pleased with him. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੮ ਪੰ. ੧੮
Raag Jaitsiri Guru Arjan Dev