Chaadhunaa Chaadhun Aagan Prubh Jeeo Anthar Chaadhunaa 1
ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ ॥੧॥
in Section 'Keertan Nirmolak Heera' of Amrit Keertan Gutka.
ਮਾਰੂ ਮਹਲਾ ੫ ਘਰੁ ੪ ਅਸਟਪਦੀਆ
Maroo Mehala 5 Ghar 4 Asattapadheea
Maaroo, Fifth Mehl, Fourth House, Ashtapadees:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੧
Raag Maaroo Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੨
Raag Maaroo Guru Arjan Dev
ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ ॥੧॥
Chadhana Chadhan Aangan Prabh Jeeo Anthar Chadhana ||1||
Moonlight, moonlight - in the courtyard of the mind, let the moonlight of God shine down. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੩
Raag Maaroo Guru Arjan Dev
ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ ॥੨॥
Aradhhana Aradhhan Neeka Har Har Nam Aradhhana ||2||
Meditation, meditation - sublime is meditation on the Name of the Lord, Har, Har. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੪
Raag Maaroo Guru Arjan Dev
ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥੩॥
Thiagana Thiagan Neeka Kam Krodhh Lobh Thiagana ||3||
Renunciation, renunciation - noble is the renunciation of sexual desire, anger and greed. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੫
Raag Maaroo Guru Arjan Dev
ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥੪॥
Magana Magan Neeka Har Jas Gur Thae Magana ||4||
Begging, begging - it is noble to beg for the Lord's Praise from the Guru. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੬
Raag Maaroo Guru Arjan Dev
ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥੫॥
Jagana Jagan Neeka Har Keerathan Mehi Jagana ||5||
Vigils, vigils - sublime is the vigil spent singing the Kirtan of the Lord's Praises. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੭
Raag Maaroo Guru Arjan Dev
ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ ॥੬॥
Lagana Lagan Neeka Gur Charanee Man Lagana ||6||
Attachment, attachment - sublime is the attachment of the mind to the Guru's Feet. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੮
Raag Maaroo Guru Arjan Dev
ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ ॥੭॥
Eih Bidhh Thisehi Parapathae Ja Kai Masathak Bhagana ||7||
He alone is blessed with this way of life, upon whose forehead such destiny is recorded. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੯
Raag Maaroo Guru Arjan Dev
ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ ॥੮॥੧॥੪॥
Kahu Naanak This Sabh Kishh Neeka Jo Prabh Kee Saranagana ||8||1||4||
Says Nanak, everything is sublime and noble, for one who enters the Sanctuary of God. ||8||1||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੧ ਪੰ. ੧੦
Raag Maaroo Guru Arjan Dev