Chaakur Lugai Chaakuree Je Chulai Khusumai Bhaae
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥
in Section 'Aasaa Kee Vaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੩੮
Raag Asa Guru Angad Dev
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥
Chakar Lagai Chakaree Jae Chalai Khasamai Bhae ||
If a servant, performing service, obeys the Will of his Master,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੩੯
Raag Asa Guru Angad Dev
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥
Huramath This No Agalee Ouhu Vajahu Bh Dhoona Khae ||
His honor increases, and he receives double his wages.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੪੦
Raag Asa Guru Angad Dev
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥
Khasamai Karae Barabaree Fir Gairath Andhar Pae ||
But if he claims to be equal to his Master, he earns his Master's displeasure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੪੧
Raag Asa Guru Angad Dev
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥
Vajahu Gavaeae Agala Muhae Muhi Pana Khae ||
He loses his entire salary, and is also beaten on his face with shoes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੪੨
Raag Asa Guru Angad Dev
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥
Jis Dha Dhitha Khavana This Keheeai Sabas ||
Let us all celebrate Him, from whom we receive our nourishment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੪੩
Raag Asa Guru Angad Dev
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥
Naanak Hukam N Chalee Nal Khasam Chalai Aradhas ||22||
O Nanak, no one can issue commands to the Lord Master; let us offer prayers instead. ||22||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੪੪
Raag Asa Guru Angad Dev