Chaar Burun Chouhaa Ke Murudhun Khut Dhurusun Kur Thulee Re
ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥
in Section 'Is Dehee Andhar Panch Chor Vaseh' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੧
Raag Asa Guru Arjan Dev
ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥
Char Baran Chouha Kae Maradhan Khatt Dharasan Kar Thalee Rae ||
The four castes and social classes, and the preachers with the six Shaastras on their finger-tips,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੨
Raag Asa Guru Arjan Dev
ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥੧॥
Sundhar Sughar Saroop Sianae Panchahu Hee Mohi Shhalee Rae ||1||
The beautiful, the refined, the shapely and the wise - the five passions have enticed and beguiled them all. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੩
Raag Asa Guru Arjan Dev
ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥
Jin Mil Marae Panch Soorabeer Aiso Koun Balee Rae ||
Who has seized and conquered the five powerful fighters? Is there anyone strong enough?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੪
Raag Asa Guru Arjan Dev
ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥੧॥ ਰਹਾਉ ॥
Jin Panch Mar Bidhar Gudharae So Poora Eih Kalee Rae ||1|| Rehao ||
He alone, who conquers and defeats the five demons, is perfect in this Dark Age of Kali Yuga. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੫
Raag Asa Guru Arjan Dev
ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥
Vaddee Kom Vas Bhagehi Nahee Muhakam Fouj Hathalee Rae ||
They are so awesome and great; they cannot be controlled, and they do not run away. Their army is mighty and unyielding.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੬
Raag Asa Guru Arjan Dev
ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥
Kahu Naanak Thin Jan Niradhalia Sadhhasangath Kai Jhalee Rae ||2||3||132||
Says Nanak, that humble being who is under the protection of the Saadh Sangat, crushes those terrible demons. ||2||3||132||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੭
Raag Asa Guru Arjan Dev