Chaar Vurun Chaar Mujhehubaa Jug Vich Hindhoo Musulumaane
ਚਾਰ ਵਰਨ ਚਾਰ ਮਝਹਬਾਂ ਜਗ ਵਿਚ ਹਿੰਦੂ ਮੁਸਲਮਾਣੇ॥
in Section 'Gur Bin Ghor Andar' of Amrit Keertan Gutka.
ਚਾਰ ਵਰਨ ਚਾਰ ਮਝਹਬਾਂ ਜਗ ਵਿਚ ਹਿੰਦੂ ਮੁਸਲਮਾਣੇ॥
Char Varan Char Majhehaban Jag Vich Hindhoo Musalamanae||
There are four castes of Hindus and four sects of Muslims in the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੧
Vaaran Bhai Gurdas
ਖੁਦੀ ਬਕੀਲੀ ਤਕੱਬਰੀ ਖਿੰਚੋਤਾਣ ਕਰੇਨ ਧਿਙਾਣੇ॥
Khudhee Bakeelee Thakabaree Khinchothan Karaen Dhhin(g)anae||
The members of both religions are selfish, jealous proud, bigoted and violent.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੨
Vaaran Bhai Gurdas
ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਣੇ॥
Gang Banaras Hindhooaan Maka Kaba Musalamanae||
The Hindus make pilgrimage to Hardvar and Banaras, the Muslim to the Kaba of Mecca.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੩
Vaaran Bhai Gurdas
ਸੁੰਨਤ ਮੁਸਲਮਾਨ ਦੀ ਤਿਲਕ ਜੂੰ ਹਿੰਦੂ ਲੋਭਾਣੇ॥
Sunnath Musalaman Dhee Thilak Jannjoo Hindhoo Lobhanae||
Circumcision is dear to the Muslims, sandal mark (tilak) and sacred thread to the Hindus.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੪
Vaaran Bhai Gurdas
ਰਾਮ ਰਹੀਮ ਕਹਾਇੰਦੇ ਇਕ ਨਾਮ ਦੁਇ ਰਾਹ ਭੁਲਾਣੇ॥
Ram Reheem Kehaeindhae Eik Nam Dhue Rah Bhulanae||
The Hindus invoke Ram, the Muslims, Rahim, but in reality there is only One God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੫
Vaaran Bhai Gurdas
ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸ਼ੈਤਾਣੇ॥
Baedh Kathaeb Bhulaeikai Mohae Lalach Dhunee Shaithanae||
Since they have forgotten the Vedas and the Katebas, worldly greed and devil have led them astray.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੬
Vaaran Bhai Gurdas
ਸੱਚ ਕਿਨਾਰੇ ਰਹਿ ਗਯਾ ਖਹਿ ਮਰਦੇ ਬਾਮਣ ਮਉਲਾਣੇ॥
Sach Kinarae Rehi Gaya Khehi Maradhae Baman Moulanae||
Truth hidden from both; the brahmins and maulvis kill one another by their animosities.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੭
Vaaran Bhai Gurdas
ਸਿਰੋਂ ਨ ਮਿਟੇ ਆਵਣ ਜਾਣੇ ॥੨੧॥
Siron N Mittae Avan Janae ||a||
Neither sect shall find liberation from transmigration.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੮
Vaaran Bhai Gurdas