Chaathrik Thoo Na Jaanehee Ki-aa Thudh Vich Thikhaa Hai Kith Peethai Thikh Jaae
ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥
in Section 'Saavan Aayaa He Sakhee' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੬
Raag Malar Guru Amar Das
ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥
Chathrik Thoo N Janehee Kia Thudhh Vich Thikha Hai Kith Peethai Thikh Jae ||
O rainbird, you do not know what thirst is within you, or what you can drink to quench it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੭
Raag Malar Guru Amar Das
ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥
Dhoojai Bhae Bharanmia Anmrith Jal Palai N Pae ||
You wander in the love of duality, and you do not obtain the Ambrosial Water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੮
Raag Malar Guru Amar Das
ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥
Nadhar Karae Jae Apanee Than Sathigur Milai Subhae ||
When God casts His Glance of Grace, then the mortal automatically meets the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੯
Raag Malar Guru Amar Das
ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥੨॥
Naanak Sathigur Thae Anmrith Jal Paeia Sehajae Rehia Samae ||2||
O Nanak, the Ambrosial Water is obtained from the True Guru, and then the mortal remains merged in the Lord with intuitive ease. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੧੦
Raag Malar Guru Amar Das