Chethunaa Hai Tho Cheth Lai Nis Dhin Mai Praanee
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥
in Section 'Gursikh Har Bolo Mere Bhai' of Amrit Keertan Gutka.
ਤਿਲੰਗ ਮਹਲਾ ੯ ਕਾਫੀ
Thilang Mehala 9 Kafee
Tilang, Ninth Mehl, Kaafee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੨੬
Raag Tilang Guru Tegh Bahadur
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੨੭
Raag Tilang Guru Tegh Bahadur
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥
Chaethana Hai Tho Chaeth Lai Nis Dhin Mai Pranee ||
If you are conscious, then be conscious of Him night and day, O mortal.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੨੮
Raag Tilang Guru Tegh Bahadur
ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥
Shhin Shhin Aoudhh Bihath Hai Foottai Ghatt Jio Panee ||1|| Rehao ||
Each and every moment, your life is passing away, like water from a cracked pitcher. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੨੯
Raag Tilang Guru Tegh Bahadur
ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥
Har Gun Kahi N Gavehee Moorakh Agiana ||
Why do you not sing the Glorious Praises of the Lord, you ignorant fool?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੩੦
Raag Tilang Guru Tegh Bahadur
ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥
Jhoothai Lalach Lag Kai Nehi Maran Pashhana ||1||
You are attached to false greed, and you do not even consider death. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੩੧
Raag Tilang Guru Tegh Bahadur
ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥
Ajehoo Kashh Bigariou Nehee Jo Prabh Gun Gavai ||
Even now, no harm has been done, if you will only sing God's Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੩੨
Raag Tilang Guru Tegh Bahadur
ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥
Kahu Naanak Thih Bhajan Thae Nirabhai Padh Pavai ||2||1||
Says Nanak, by meditating and vibrating upon Him, you shall obtain the state of fearlessness. ||2||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੮ ਪੰ. ੩੩
Raag Tilang Guru Tegh Bahadur