Cho-aa Chundhun Murudhun Angaa
ਚੋਆ ਚੰਦਨ ਮਰਦਨ ਅੰਗਾ ॥
in Section 'Hor Beanth Shabad' of Amrit Keertan Gutka.
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੧੦
Raag Gauri Bhagat Kabir
ਚੋਆ ਚੰਦਨ ਮਰਦਨ ਅੰਗਾ ॥
Choa Chandhan Maradhan Anga ||
You may anoint your limbs with sandalwood oil,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੧੧
Raag Gauri Bhagat Kabir
ਸੋ ਤਨੁ ਜਲੈ ਕਾਠ ਕੈ ਸੰਗਾ ॥੧॥
So Than Jalai Kath Kai Sanga ||1||
But in the end, that body will be burned with the firewood. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੧੨
Raag Gauri Bhagat Kabir
ਇਸੁ ਤਨ ਧਨ ਕੀ ਕਵਨ ਬਡਾਈ ॥
Eis Than Dhhan Kee Kavan Baddaee ||
Why should anyone take pride in this body or wealth?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੧੩
Raag Gauri Bhagat Kabir
ਧਰਨਿ ਪਰੈ ਉਰਵਾਰਿ ਨ ਜਾਈ ॥੧॥ ਰਹਾਉ ॥
Dhharan Parai Ouravar N Jaee ||1|| Rehao ||
They shall end up lying on the ground; they shall not go along with you to the world beyond. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੧੪
Raag Gauri Bhagat Kabir
ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ॥
Rath J Sovehi Dhin Karehi Kam ||
They sleep by night and work during the day,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੧੫
Raag Gauri Bhagat Kabir
ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥੨॥
Eik Khin Laehi N Har Ko Nam ||2||
But they do not chant the Lord's Name, even for an instant. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੧੬
Raag Gauri Bhagat Kabir
ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥
Hathh Th Ddor Mukh Khaeiou Thanbor ||
They hold the string of the kite in their hands, and chew betel leaves in their mouths,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੧੭
Raag Gauri Bhagat Kabir
ਮਰਤੀ ਬਾਰ ਕਸਿ ਬਾਧਿਓ ਚੋਰ ॥੩॥
Marathee Bar Kas Badhhiou Chor ||3||
But at the time of death, they shall be tied up tight, like thieves. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੧੮
Raag Gauri Bhagat Kabir
ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥
Guramath Ras Ras Har Gun Gavai ||
Through the Guru's Teachings, and immersed in His Love, sing the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੧੯
Raag Gauri Bhagat Kabir
ਰਾਮੈ ਰਾਮ ਰਮਤ ਸੁਖੁ ਪਾਵੈ ॥੪॥
Ramai Ram Ramath Sukh Pavai ||4||
Chant the Name of the Lord, Raam, Raam, and find peace. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੨੦
Raag Gauri Bhagat Kabir
ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥
Kirapa Kar Kai Nam Dhrirraee ||
In His Mercy, He implants the Naam within us;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੨੧
Raag Gauri Bhagat Kabir
ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥
Har Har Bas Sugandhh Basaee ||5||
Inhale deeply the sweet aroma and fragrance of the Lord, Har, Har. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੨੨
Raag Gauri Bhagat Kabir
ਕਹਤ ਕਬੀਰ ਚੇਤਿ ਰੇ ਅੰਧਾ ॥
Kehath Kabeer Chaeth Rae Andhha ||
Says Kabeer, remember Him, you blind fool!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੨੩
Raag Gauri Bhagat Kabir
ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥
Sath Ram Jhootha Sabh Dhhandhha ||6||16||
The Lord is True; all worldly affairs are false. ||6||16||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੩ ਪੰ. ੨੪
Raag Gauri Bhagat Kabir