Chundh Chukor Pureeth Hai Laae Thaar Nihaale
ਚੰਦ ਚਕੋਰ ਪਰੀਤ ਹੈ ਲਾਇ ਤਾਰ ਨਿਹਾਲੇ॥
in Section 'Pria Kee Preet Piaree' of Amrit Keertan Gutka.
ਚੰਦ ਚਕੋਰ ਪਰੀਤ ਹੈ ਲਾਇ ਤਾਰ ਨਿਹਾਲੇ॥
Chandh Chakor Pareeth Hai Lae Thar Nihalae||
Red-legged partridge (chakor) loves moon and hence stares at it without even losing its glance.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੨੦
Vaaran Bhai Gurdas
ਚਕਵੀ ਸੂਰਜ ਹੇਤ ਹੈ ਮਿਲਿ ਹੋਨਿ ਸੁਖਾਲੇ॥
Chakavee Sooraj Haeth Hai Mil Hon Sukhalae||
Ruddy sheldrake (chakavi) loves sun, and in sunlight, meeting its beloved feels elated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੨੧
Vaaran Bhai Gurdas
ਨੇਹੁ ਕਵਲ ਜਲ ਜਾਣੀਐ ਖਿੜਿ ਮੁਹ ਵੇਖਾਲੇ॥
Naehu Kaval Jal Janeeai Khirr Muh Vaekhalae||
Lotus loves water and shows the water its blossomed face.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੨੨
Vaaran Bhai Gurdas
ਮੋਰ ਬਬੀਹੇ ਬੋਲਦੇ ਪਿਆਰੁ ਵੇਖਿ ਬਦਲ ਕਾਲੇ॥
Mor Babeehae Boladhae Piar Vaekh Badhal Kalae||
Rain birds and peacocks also shriek when they see the clouds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੨੩
Vaaran Bhai Gurdas
ਨਾਰਿ ਭਤਾਰ ਪਿਆਰੁ ਹੈ ਮਾਂ ਪੁਤ ਸਮ੍ਹਾਲੇ॥
Nar Bhathar Piar Hai Man Puth Samhalae||
Wife loves her husband and mother takes care of the son.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੨੪
Vaaran Bhai Gurdas
ਪੀਰ ਮੁਰੀਦਾਂ ਪਿਰਹੜੀ ਓਹੁ ਨਿਬਹੈ ਨਾਲੇ ॥੪॥
Peer Mureedhan Pireharree Ouhu Nibehai Nalae ||a||
Similarly the Sikh loves Guru and this love accompanies him to the end.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੮ ਪੰ. ੨੫
Vaaran Bhai Gurdas