Churun Kumul Bhaj Kumul Prugaas Bhee
ਚਰਨ ਕਮਲ ਭਜਿ ਕਮਲ ਪ੍ਰਗਾਸ ਭਏ
in Section 'Sehaj Kee Akath Kutha Heh Neraree' of Amrit Keertan Gutka.
ਚਰਨ ਕਮਲ ਭਜਿ ਕਮਲ ਪ੍ਰਗਾਸ ਭਏ
Charan Kamal Bhaj Kamal Pragas Bheae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੧
Kabit Savaiye Bhai Gurdas
ਦਰਸ ਦਰਸ ਸਮਦਰਸ ਦਿਖਾਏ ਹੈ ॥
Dharas Dharas Samadharas Dhikhaeae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੨
Kabit Savaiye Bhai Gurdas
ਸਬਦ ਸੁਰਤਿ ਅਨਹਦ ਲਿਵਲੀਨ ਭਏ
Sabadh Surath Anehadh Livaleen Bheae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੩
Kabit Savaiye Bhai Gurdas
ਓਨਮਨ ਮਗਨ ਗਗਨ ਪੁਰ ਛਾਏ ਹੈ ॥
Ounaman Magan Gagan Pur Shhaeae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੪
Kabit Savaiye Bhai Gurdas
ਪ੍ਰੇਮਰਸ ਬਸਿ ਹੁਇ ਬਿਸਮ ਬਿਦੇਹ ਭਏ
Praemaras Bas Hue Bisam Bidhaeh Bheae
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੫
Kabit Savaiye Bhai Gurdas
ਅਤਿ ਅਸਚਰਜ ਮੋ ਹੇਰਤ ਹਿਰਾਏ ਹੈ ॥
Ath Asacharaj Mo Haerath Hiraeae Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੬
Kabit Savaiye Bhai Gurdas
ਗੁਰਮੁਖਿ ਸੁਖਫਲ ਮਹਿਮਾ ਅਗਾਧਿ ਬੋਧਿ
Guramukh Sukhafal Mehima Agadhh Bodhhi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੭
Kabit Savaiye Bhai Gurdas
ਅਕਥ ਕਥਾ ਬਿਨੋਦ ਕਹਤ ਨ ਆਏ ਹੈ ॥੩੩॥
Akathh Kathha Binodh Kehath N Aeae Hai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੮
Kabit Savaiye Bhai Gurdas