Churun Kumul Kee Aas Pi-aare
ਚਰਨ ਕਮਲ ਕੀ ਆਸ ਪਿਆਰੇ ॥
in Section 'Dharshan Piasee Dhinas Raath' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੦ ਪੰ. ੧
Raag Asa Guru Arjan Dev
ਚਰਨ ਕਮਲ ਕੀ ਆਸ ਪਿਆਰੇ ॥
Charan Kamal Kee As Piarae ||
I long for the Lotus Feet of my Beloved Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੦ ਪੰ. ੨
Raag Asa Guru Arjan Dev
ਜਮਕੰਕਰ ਨਸਿ ਗਏ ਵਿਚਾਰੇ ॥੧॥
Jamakankar Nas Geae Vicharae ||1||
The wretched Messenger of Death has run away from me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੦ ਪੰ. ੩
Raag Asa Guru Arjan Dev
ਤੂ ਚਿਤਿ ਆਵਹਿ ਤੇਰੀ ਮਇਆ ॥
Thoo Chith Avehi Thaeree Maeia ||
You enter into my mind, by Your Kind Mercy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੦ ਪੰ. ੪
Raag Asa Guru Arjan Dev
ਸਿਮਰਤ ਨਾਮ ਸਗਲ ਰੋਗ ਖਇਆ ॥੧॥ ਰਹਾਉ ॥
Simarath Nam Sagal Rog Khaeia ||1|| Rehao ||
Meditating on the Naam, the Name of the Lord, all diseases are destroyed. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੦ ਪੰ. ੫
Raag Asa Guru Arjan Dev
ਅਨਿਕ ਦੂਖ ਦੇਵਹਿ ਅਵਰਾ ਕਉ ॥
Anik Dhookh Dhaevehi Avara Ko ||
Death gives so much pain to others,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੦ ਪੰ. ੬
Raag Asa Guru Arjan Dev
ਪਹੁਚਿ ਨ ਸਾਕਹਿ ਜਨ ਤੇਰੇ ਕਉ ॥੨॥
Pahuch N Sakehi Jan Thaerae Ko ||2||
But it cannot even come near Your slave. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੦ ਪੰ. ੭
Raag Asa Guru Arjan Dev
ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥
Dharas Thaerae Kee Pias Man Lagee ||
My mind thirsts for Your Vision;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੦ ਪੰ. ੮
Raag Asa Guru Arjan Dev
ਸਹਜ ਅਨੰਦ ਬਸੈ ਬੈਰਾਗੀ ॥੩॥
Sehaj Anandh Basai Bairagee ||3||
In peaceful ease and bliss, I dwell in detachment. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੦ ਪੰ. ੯
Raag Asa Guru Arjan Dev
ਨਾਨਕ ਕੀ ਅਰਦਾਸਿ ਸੁਣੀਜੈ ॥
Naanak Kee Aradhas Suneejai ||
Hear this prayer of Nanak:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੦ ਪੰ. ੧੦
Raag Asa Guru Arjan Dev
ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥
Kaeval Nam Ridhae Mehi Dheejai ||4||26||77||
Please, infuse Your Name into his heart. ||4||26||77||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੪੦ ਪੰ. ੧੧
Raag Asa Guru Arjan Dev