Churun Kumul Sung Laagee Doree
ਚਰਨ ਕਮਲ ਸੰਗਿ ਲਾਗੀ ਡੋਰੀ ॥

This shabad is by Guru Arjan Dev in Raag Nat Narain on Page 608
in Section 'Charan Kumal Sang Lagee Doree' of Amrit Keertan Gutka.

ਨਟ ਮਹਲਾ

Natt Mehala 5 ||

Nat, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੮ ਪੰ. ੧
Raag Nat Narain Guru Arjan Dev


ਚਰਨ ਕਮਲ ਸੰਗਿ ਲਾਗੀ ਡੋਰੀ

Charan Kamal Sang Lagee Ddoree ||

I am in love with Your Lotus Feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੮ ਪੰ. ੨
Raag Nat Narain Guru Arjan Dev


ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥੧॥ ਰਹਾਉ

Sukh Sagar Kar Param Gath Moree ||1|| Rehao ||

O Lord, ocean of peace, please bless me with the supreme status. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੮ ਪੰ. ੩
Raag Nat Narain Guru Arjan Dev


ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ

Anchala Gehaeiou Jan Apunae Ko Man Beedhho Praem Kee Khoree ||

He has inspired His humble servant to grasp the hem of His robe; his mind is pierced through with the intoxication of divine love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੮ ਪੰ. ੪
Raag Nat Narain Guru Arjan Dev


ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ ਤੋਰੀ ॥੧॥

Jas Gavath Bhagath Ras Oupajiou Maeia Kee Jalee Thoree ||1||

Singing His Praises, love wells up within the devotee, and the trap of Maya is broken. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੮ ਪੰ. ੫
Raag Nat Narain Guru Arjan Dev


ਪੂਰਨ ਪੂਰਿ ਰਹੇ ਕਿਰਪਾ ਨਿਧਿ ਆਨ ਪੇਖਉ ਹੋਰੀ

Pooran Poor Rehae Kirapa Nidhh An N Paekho Horee ||

The Lord, the ocean of mercy, is all-pervading, permeating everywhere; I do not see any other at all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੮ ਪੰ. ੬
Raag Nat Narain Guru Arjan Dev


ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਕਬਹੂ ਥੋਰੀ ॥੨॥੫॥੬॥

Naanak Mael Leeou Dhas Apuna Preeth N Kabehoo Thhoree ||2||5||6||

He has united slave Nanak with Himself; His Love never diminishes. ||2||5||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੮ ਪੰ. ੭
Raag Nat Narain Guru Arjan Dev