Churun Suran Gur Eek Paidaa Jaae Chulu
ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ
in Section 'Satgur Guni Nidhaan Heh' of Amrit Keertan Gutka.
ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ
Charan Saran Gur Eaek Paidda Jae Chala
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੧੭
Kabit Savaiye Bhai Gurdas
ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ ॥
Sath Gur Kott Paidda Agae Hoe Laeth Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੧੮
Kabit Savaiye Bhai Gurdas
ਏਕ ਬਾਰ ਸਤਿਗੁਰ ਮੰਤ੍ਰ ਸਿਮਰਨ ਮਾਤ੍ਰ
Eaek Bar Sathigur Manthr Simaran Mathra
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੧੯
Kabit Savaiye Bhai Gurdas
ਸਿਮਰਨ ਤਾਹਿ ਬਾਰੰਬਾਰ ਗੁਰ ਹੇਤ ਹੈ ॥
Simaran Thahi Baranbar Gur Haeth Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੨੦
Kabit Savaiye Bhai Gurdas
ਭਾਵਨੀ ਭਗਤਿ ਭਾਇ ਕਉਡੀ ਅਗ੍ਰਭਾਗਿ ਰਾਖੈ
Bhavanee Bhagath Bhae Kouddee Agrabhag Rakhai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੨੧
Kabit Savaiye Bhai Gurdas
ਤਾਹਿ ਗੁਰ ਸਰਬ ਨਿਧਾਨ ਦਾਨ ਦੇਤ ਹੈ ॥
Thahi Gur Sarab Nidhhan Dhan Dhaeth Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੨੨
Kabit Savaiye Bhai Gurdas
ਸਤਿਗੁਰ ਦਇਆ ਨਿਧਿ ਮਹਿਮਾ ਅਗਾਧਿ ਬੋਧਿ
Sathigur Dhaeia Nidhh Mehima Agadhh Bodhhi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੨੩
Kabit Savaiye Bhai Gurdas
ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ॥੧੧੧॥
Namo Namo Namo Naeth Naeth Naeth Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੮ ਪੰ. ੨੪
Kabit Savaiye Bhai Gurdas