Churun Suran Gur Theeruth Purub Koti
ਚਰਨ ਸਰਨਿ ਗੁਰ ਤੀਰਥ ਪੁਰਬ ਕੋਟਿ

This shabad is by Bhai Gurdas in Kabit Savaiye on Page 612
in Section 'Charan Kumal Sang Lagee Doree' of Amrit Keertan Gutka.

ਚਰਨ ਸਰਨਿ ਗੁਰ ਤੀਰਥ ਪੁਰਬ ਕੋਟਿ

Charan Saran Gur Theerathh Purab Kotti

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੨੨
Kabit Savaiye Bhai Gurdas


ਦੇਵੀ ਦੇਵ ਸੇਵ ਗੁਰ ਚਰਨਿ ਸਰਨ ਹੈ

Dhaevee Dhaev Saev Gur Charan Saran Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੨੩
Kabit Savaiye Bhai Gurdas


ਚਰਨ ਸਰਨਿ ਗੁਰ ਕਾਮਨਾ ਸਕਲਫਲ

Charan Saran Gur Kamana Sakalafala

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੨੪
Kabit Savaiye Bhai Gurdas


ਰਿਧਿ ਸਿਧਿ ਨਿਧਿ ਅਵਤਾਰ ਅਮਰਨ ਹੈ

Ridhh Sidhh Nidhh Avathar Amaran Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੨੫
Kabit Savaiye Bhai Gurdas


ਚਰਨ ਸਰਨਿ ਗੁਰ ਨਾਮ ਨਿਹਕਾਮ ਧਾਮ

Charan Saran Gur Nam Nihakam Dhhama

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੨੬
Kabit Savaiye Bhai Gurdas


ਭਗਤਿ ਜੁਗਤਿ ਕਰਿ ਤਾਰਨ ਤਰਨ ਹੈ

Bhagath Jugath Kar Tharan Tharan Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੨੭
Kabit Savaiye Bhai Gurdas


ਚਰਨ ਸਰਨਿ ਗੁਰ ਮਹਿਮਾ ਅਗਾਧਿ ਬੋਧ

Charan Saran Gur Mehima Agadhh Bodhha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੨੮
Kabit Savaiye Bhai Gurdas


ਹਰਨ ਭਰਨ ਗਤਿ ਕਾਰਨ ਕਰਨ ਹੈ ॥੭੨॥

Haran Bharan Gath Karan Karan Hai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੨੯
Kabit Savaiye Bhai Gurdas