Churunukumul Ruj Musuthak Lepun Kai
ਚਰਨਕਮਲ ਰਜ ਮਸਤਕਿ ਲੇਪਨ ਕੈ

This shabad is by Bhai Gurdas in Vaaran on Page 606
in Section 'Charan Kumal Sang Lagee Doree' of Amrit Keertan Gutka.

ਚਰਨਕਮਲ ਰਜ ਮਸਤਕਿ ਲੇਪਨ ਕੈ

Charanakamal Raj Masathak Laepan Kai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੧੭
Vaaran Bhai Gurdas


ਭਰਮ ਕਰਮ ਲੇਖ ਸਿਆਮਤਾ ਮਿਟਾਈ ਹੈ

Bharam Karam Laekh Siamatha Mittaee Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੧੮
Vaaran Bhai Gurdas


ਚਰਨਕਮਲ ਚਰਨਾਮ੍ਰਿਤਮਲੀਨ ਮਨਿ

Charanakamal Charanamrithamaleen Mani

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੧੯
Vaaran Bhai Gurdas


ਕਰਿ ਨਿਰਮਲ ਦੂਤ ਦੁਬਿਧਾ ਮਿਟਾਈ ਹੈ

Kar Niramal Dhooth Dhubidhha Mittaee Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੨੦
Vaaran Bhai Gurdas


ਚਰਨਕਮਲ ਸੁਖ ਸੰਪਟ ਸਹਜ ਘਰਿ

Charanakamal Sukh Sanpatt Sehaj Ghari

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੨੧
Vaaran Bhai Gurdas


ਨਿਹਚਲ ਮਤਿ ਏਕ ਟੇਕ ਠਹਰਾਈ ਹੈ

Nihachal Math Eaek Ttaek Theharaee Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੨੨
Vaaran Bhai Gurdas


ਚਰਨਕਮਲ ਗੁਰ ਮਹਿਮਾ ਅਗਾਧਿ ਬੋਧਿ

Charanakamal Gur Mehima Agadhh Bodhhi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੨੩
Vaaran Bhai Gurdas


ਸਰਬ ਨਿਧਾਨ ਅਉ ਸਕਲ ਫਲਦਾਈ ਹੈ ॥੩੩੭॥

Sarab Nidhhan Ao Sakal Faladhaee Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੨੪
Vaaran Bhai Gurdas