Deegun Dolaa Thoo Lo Jo Mun Ke Bhurumaa
ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ
in Section 'Kaaraj Sagal Savaaray' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੧
Raag Asa Guru Arjan Dev
ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥
Ddeegan Ddola Thoo Lo Jo Man Kae Bharama ||
As long as there are doubts in the mind, the mortal staggers and falls.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੨
Raag Asa Guru Arjan Dev
ਭ੍ਰਮ ਕਾਟੇ ਗੁਰਿ ਆਪਣੈ ਪਾਏ ਬਿਸਰਾਮਾ ॥੧॥
Bhram Kattae Gur Apanai Paeae Bisarama ||1||
The Guru removed my doubts, and I have obtained my place of rest. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੩
Raag Asa Guru Arjan Dev
ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ॥
Oue Bikhadhee Dhokheea Thae Gur Thae Hoottae ||
Those quarrelsome enemies have been overcome, through the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੪
Raag Asa Guru Arjan Dev
ਹਮ ਛੂਟੇ ਅਬ ਉਨ੍ਹ੍ਹਾ ਤੇ ਓਇ ਹਮ ਤੇ ਛੂਟੇ ॥੧॥ ਰਹਾਉ ॥
Ham Shhoottae Ab Ounha Thae Oue Ham Thae Shhoottae ||1|| Rehao ||
I have now escaped from them, and they have run away from me. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੫
Raag Asa Guru Arjan Dev
ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ ॥
Maera Thaera Janatha Thab Hee Thae Bandhha ||
He is concerned with 'mine and yours', and so he is held in bondage.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੬
Raag Asa Guru Arjan Dev
ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ ॥੨॥
Gur Kattee Agianatha Thab Shhuttakae Fandhha ||2||
When the Guru dispelled my ignorance, then the noose of death was cut away from my neck. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੭
Raag Asa Guru Arjan Dev
ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ॥
Jab Lag Hukam N Boojhatha Thab Hee Lo Dhukheea ||
As long as he does not understand the Command of God's Will, he remains miserable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੮
Raag Asa Guru Arjan Dev
ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥੩॥
Gur Mil Hukam Pashhania Thab Hee Thae Sukheea ||3||
Meeting with the Guru, he comes to recognize God's Will, and then, he becomes happy. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੯
Raag Asa Guru Arjan Dev
ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ ॥
Na Ko Dhusaman Dhokheea Nahee Ko Mandha ||
I have no enemies and no adversaries; no one is wicked to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੧੦
Raag Asa Guru Arjan Dev
ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ॥੪॥੧੭॥੧੧੯॥
Gur Kee Saeva Saevako Naanak Khasamai Bandha ||4||17||119||
That servant, who performs the Lord's service, O Nanak, is the slave of the Lord Master. ||4||17||119||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੧੧
Raag Asa Guru Arjan Dev