Dhaathaa Ouhu Na Mungee-ai Fir Mungan Jaa-ee-ai
ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ॥
in Section 'Hor Beanth Shabad' of Amrit Keertan Gutka.
ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ॥
Dhatha Ouhu N Mangeeai Fir Mangan Jaeeai||
Ask not for a giver from whom you shall have to appeal to another
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੧
Vaaran Bhai Gurdas
ਹੋਛਾ ਸਾਹੁ ਨ ਕੀਚਈ ਫਿਰਿ ਪਛੋਤਾਈਐ॥
Hoshha Sahu N Keechee Fir Pashhothaeeai||
Employ not a brusque banker who will afterwords make you repent.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੨
Vaaran Bhai Gurdas
ਸਾਹਿਬੁ ਓਹੁ ਨ ਸੇਵੀਐ ਜਮ ਡੰਡੁ ਸਹਾਈਐ॥
Sahib Ouhu N Saeveeai Jam Ddandd Sehaeeai||
Serve not such a master as will render you liable to death's punishment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੩
Vaaran Bhai Gurdas
ਹਉਮੈ ਰੋਗੁ ਨ ਕਟਈ ਓਹੁ ਵੈਦੁ ਨ ਲਾਈਐ॥
Houmai Rog N Kattee Ouhu Vaidh N Laeeai||
Engage not a physician who cannot cure the malady of pride.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੪
Vaaran Bhai Gurdas
ਦੁਰਮਤਿ ਮੈਲੁ ਨ ਉਤਰੈ ਕਿਉਂ ਤੀਰਥਿ ਨਾਈਐ॥
Dhuramath Mail N Outharai Kioun Theerathh Naeeai||
What is the use of bathing the body at the places of pilgrimages if the filth of evil inclinations is not cleansed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੫
Vaaran Bhai Gurdas
ਪੀਰ ਮੁਰੀਦਾਂ ਪਿਰਹੜੀ ਸੁਖ ਸਹਜਿ ਸਮਾਈਐ ॥੧੫॥
Peer Mureedhan Pireharree Sukh Sehaj Samaeeai ||a||
The love between the Guru and the disciples brings happiness and composure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੧ ਪੰ. ੬
Vaaran Bhai Gurdas