Dhaei-aa Kupaah Sunthokh Sooth Juth Guntee Suth Vut
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
in Section 'Aasaa Kee Vaar' of Amrit Keertan Gutka.
ਸਲੋਕੁ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੧੮
Raag Asa Guru Nanak Dev
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
Dhaeia Kapah Santhokh Sooth Jath Gandtee Sath Vatt ||
Make compassion the cotton, contentment the thread, modesty the knot and truth the twist.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੧੯
Raag Asa Guru Nanak Dev
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
Eaehu Janaeoo Jeea Ka Hee Th Paddae Ghath ||
This is the sacred thread of the soul; if you have it, then go ahead and put it on me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੨੦
Raag Asa Guru Nanak Dev
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
Na Eaehu Thuttai Na Mal Lagai Na Eaehu Jalai N Jae ||
It does not break, it cannot be soiled by filth, it cannot be burnt, or lost.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੨੧
Raag Asa Guru Nanak Dev
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
Dhhann S Manas Naanaka Jo Gal Chalae Pae ||
Blessed are those mortal beings, O Nanak, who wear such a thread around their necks.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੨੨
Raag Asa Guru Nanak Dev
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
Choukarr Mul Anaeia Behi Choukai Paeia ||
You buy the thread for a few shells, and seated in your enclosure, you put it on.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੨੩
Raag Asa Guru Nanak Dev
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
Sikha Kann Charraeea Gur Brahaman Thhia ||
Whispering instructions into others' ears, the Brahmin becomes a guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੨੪
Raag Asa Guru Nanak Dev
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥
Ouhu Mua Ouhu Jharr Paeia Vaethaga Gaeia ||1||
But he dies, and the sacred thread falls away, and the soul departs without it. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੨੫
Raag Asa Guru Nanak Dev