Dhaei-aa Maei-aa Kar Praanupath More Mohi Anaath Suran Prubh Thoree
ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥
in Section 'Thaeree Aut Pooran Gopalaa' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੧
Raag Gauri Guru Arjan Dev
ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥
Dhaeia Maeia Kar Pranapath Morae Mohi Anathh Saran Prabh Thoree ||
Please be kind and compassionate, O Lord of my life; I am helpless, and I seek Your Sanctuary, God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੨
Raag Gauri Guru Arjan Dev
ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥
Andhh Koop Mehi Hathh Dhae Rakhahu Kashhoo Sianap Oukath N Moree ||1|| Rehao ||
Please, give me Your Hand, and lift me up, out of the deep dark pit. I have no clever tricks at all. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੩
Raag Gauri Guru Arjan Dev
ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥
Karan Karavan Sabh Kishh Thum Hee Thum Samarathh Nahee An Horee ||
You are the Doer, the Cause of causes - You are everything. You are All-powerful; there is no other than You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੪
Raag Gauri Guru Arjan Dev
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ॥੧॥
Thumaree Gath Mith Thum Hee Janee Sae Saevak Jin Bhag Mathhoree ||1||
You alone know Your condition and extent. They alone become Your servants, upon whose foreheads such good destiny is recorded. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੫
Raag Gauri Guru Arjan Dev
ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ ਓਤਿ ਪੋਤਿ ਭਗਤਨ ਸੰਗਿ ਜੋਰੀ ॥
Apunae Saevak Sang Thum Prabh Rathae Outh Poth Bhagathan Sang Joree ||
You are imbued with Your servant, God; Your devotees are woven into Your Fabric, through and through.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੬
Raag Gauri Guru Arjan Dev
ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ ॥੨॥
Prio Prio Nam Thaera Dharasan Chahai Jaisae Dhrisatt Ouh Chandh Chakoree ||2||
O Darling Beloved, they yearn for Your Name and the Blessed Vision of Your Darshan, like the chakvee bird which longs to see the moon. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੭
Raag Gauri Guru Arjan Dev
ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥
Ram Santh Mehi Bhaedh Kishh Nahee Eaek Jan Kee Mehi Lakh Karoree ||
Between the Lord and His Saint, there is no difference at all. Among hundreds of thousands and millions, there is scarcely one humble being.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੮
Raag Gauri Guru Arjan Dev
ਜਾ ਕੈ ਹੀਐ ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ ॥੩॥
Ja Kai Heeai Pragatt Prabh Hoa Anadhin Keerathan Rasan Ramoree ||3||
Those whose hearts are illuminated by God, sing the Kirtan of His Praises night and day with their tongues. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੯
Raag Gauri Guru Arjan Dev
ਤੁਮ ਸਮਰਥ ਅਪਾਰ ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥
Thum Samarathh Apar Ath Oochae Sukhadhathae Prabh Pran Adhhoree ||
You are All-powerful and Infinite, the most lofty and exalted, the Giver of peace; O God, You are the Support of the breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੧੦
Raag Gauri Guru Arjan Dev
ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥
Naanak Ko Prabh Keejai Kirapa Oun Santhan Kai Sang Sangoree ||4||13||134||
Please show mercy to Nanak, O God, that he may remain in the Society of the Saints. ||4||13||134||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੧੧
Raag Gauri Guru Arjan Dev