Dhan Ouh Preeth Churun Sung Laagee
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥
in Section 'Pria Kee Preet Piaree' of Amrit Keertan Gutka.
ਕਾਨੜਾ ਮਹਲਾ ੫ ॥
Kanarra Mehala 5 ||
Kaanraa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੧
Raag Kaanrhaa Guru Arjan Dev
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥
Dhhan Ouh Preeth Charan Sang Lagee ||
Blessed is that love, which is attuned to the Lord's Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੨
Raag Kaanrhaa Guru Arjan Dev
ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥
Kott Jap Thap Sukh Paeae Ae Milae Pooran Baddabhagee ||1|| Rehao ||
The peace which comes from millions of chants and deep meditations is obtained by perfect good fortune and destiny. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੩
Raag Kaanrhaa Guru Arjan Dev
ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ॥
Mohi Anathh Dhas Jan Thaera Avar Outt Sagalee Mohi Thiagee ||
I am Your helpless servant and slave; I have given up all other support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੪
Raag Kaanrhaa Guru Arjan Dev
ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥੧॥
Bhor Bharam Kattae Prabh Simarath Gian Anjan Mil Sovath Jagee ||1||
Every trace of doubt has been eradicated, remembering God in meditation. I have applied the ointment of spiritual wisdom, and awakened from my sleep. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੫
Raag Kaanrhaa Guru Arjan Dev
ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥
Thoo Athhahu Ath Baddo Suamee Kirapa Sindhh Pooran Rathanagee ||
You are Unfathomably Great and Utterly Vast, O my Lord and Master, Ocean of Mercy, Source of Jewels.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੬
Raag Kaanrhaa Guru Arjan Dev
ਨਾਨਕੁ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥੨॥੭॥੧੮॥
Naanak Jachak Har Har Nam Mangai Masathak An Dhhariou Prabh Pagee ||2||7||18||
Nanak, the beggar, begs for the Name of the Lord, Har, Har; he rests his forehead upon God's Feet. ||2||7||18||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੭
Raag Kaanrhaa Guru Arjan Dev