Dhee Muhaar Lugaam Pehiraavo
ਦੇਇ ਮੁਹਾਰ ਲਗਾਮੁ ਪਹਿਰਾਵਉ ॥

This shabad is by Bhagat Kabir in Raag Gauri on Page 852
in Section 'Hor Beanth Shabad' of Amrit Keertan Gutka.

ਗਉੜੀ ਕਬੀਰ ਜੀ

Gourree Kabeer Jee ||

Gauree, Kabeer Jee:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੧੮
Raag Gauri Bhagat Kabir


ਦੇਇ ਮੁਹਾਰ ਲਗਾਮੁ ਪਹਿਰਾਵਉ

Dhaee Muhar Lagam Pehiravo ||

I have grasped the reins and attached the bridle;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੧੯
Raag Gauri Bhagat Kabir


ਸਗਲ ਜੀਨੁ ਗਗਨ ਦਉਰਾਵਉ ॥੧॥

Sagal Th Jeen Gagan Dhouravo ||1||

Abandoning everything, I now ride through the skies. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੨੦
Raag Gauri Bhagat Kabir


ਅਪਨੈ ਬੀਚਾਰਿ ਅਸਵਾਰੀ ਕੀਜੈ

Apanai Beechar Asavaree Keejai ||

I made self-reflection my mount,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੨੧
Raag Gauri Bhagat Kabir


ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ

Sehaj Kai Pavarrai Pag Dhhar Leejai ||1|| Rehao ||

And in the stirrups of intuitive poise, I placed my feet. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੨੨
Raag Gauri Bhagat Kabir


ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ

Chal Rae Baikunth Thujhehi Lae Tharo ||

Come, and let me ride you to heaven.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੨੩
Raag Gauri Bhagat Kabir


ਹਿਚਹਿ ਪ੍ਰੇਮ ਕੈ ਚਾਬੁਕ ਮਾਰਉ ॥੨॥

Hichehi Th Praem Kai Chabuk Maro ||2||

If you hold back, then I shall strike you with the whip of spiritual love. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੨੪
Raag Gauri Bhagat Kabir


ਕਹਤ ਕਬੀਰ ਭਲੇ ਅਸਵਾਰਾ ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥

Kehath Kabeer Bhalae Asavara || Baedh Kathaeb Thae Rehehi Nirara ||3||31||

Says Kabeer, those who remain detached from the Vedas, the Koran and the Bible are the best riders. ||3||31||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੨੫
Raag Gauri Bhagat Kabir