Dheenun Kee Prathipaal Kurai Nith Su(n)th Ouubaar Guneemun Gaarai
ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ੳਬਾਰ ਗਨੀਮਨ ਗਾਰੈ ॥

This shabad is by Guru Gobind Singh in Amrit Keertan on Page 158
in Section 'Prathpale Nith Saar Samaale' of Amrit Keertan Gutka.

ਤ੍ਵਪ੍ਰਸਾਦਿ ਸ੍ਵਯੈ

Thvaprasadh Svayai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੯
Amrit Keertan Guru Gobind Singh


ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ੳਬਾਰ ਗਨੀਮਨ ਗਾਰੈ

Dheenan Kee Prathipal Karai Nith Santh Ouabar Ganeeman Garai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੧੦
Amrit Keertan Guru Gobind Singh


ਪੰਛ ਪਸੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਪ੍ਰਤਿਪਾਰੈ

Panshh Pasoo Nag Nag Naradhhip Sarab Samai Sabh Ko Prathiparai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੧੧
Amrit Keertan Guru Gobind Singh


ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲਿ ਕੇ ਨਹੀਂ ਕਰਮ ਬਿਚਾਰੈ

Pokhath Hai Jal Mai Thhal Mai Pal Mai Kal Kae Neheen Karam Bicharai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੧੨
Amrit Keertan Guru Gobind Singh


ਦੀਨ ਦਇਆਲ ਦਇਆ ਨਿਧਿ ਦੋਖਨ ਦੇਖਤ ਹੈ ਪਰ ਦੇਤ ਹਾਰੈ ॥੧॥੨੪੩॥

Dheen Dhaeial Dhaeia Nidhh Dhokhan Dhaekhath Hai Par Dhaeth N Harai ||1||243||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੧੩
Amrit Keertan Guru Gobind Singh


ਕਾਮ ਕ੍ਰੋਧ ਲੋਭ ਮੋਹ ਰੋਗ ਸੋਗ ਭੋਗ ਭੈ ਹੈ

Kam N Krodhh N Lobh N Moh N Rog N Sog N Bhog N Bhai Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੧੪
Amrit Keertan Guru Gobind Singh


ਦੇਹ ਬਿਹੀਨ ਸਨੇਹ ਸਭੋ ਤਨ ਨੇਹ ਬਿਰਕਤ ਅਗੇਹ ਅਛੈ ਹੈ

Dhaeh Biheen Sanaeh Sabho Than Naeh Birakath Agaeh Ashhai Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੧੫
Amrit Keertan Guru Gobind Singh


ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਹੈ

Jan Ko Dhaeth Ajan Ko Dhaeth Jameen Ko Dhaeth Jaman Ko Dhai Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੧੬
Amrit Keertan Guru Gobind Singh


ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤਿ ਲੈ ਹੈ ॥੫॥੨੪੭॥

Kahae Ko Ddolath Hai Thumaree Sudhh Sundhar Sree Padhamapath Lai Hai ||5||247||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੧੭
Amrit Keertan Guru Gobind Singh


ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤਿ ਬਚਾਵੈ

Rogan Thae Ar Sogan Thae Jal Jogan Thae Bahu Bhanth Bachavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੧੮
Amrit Keertan Guru Gobind Singh


ਸਤ੍ਰੁ ਅਨੇਕ ਚਲਾਵਤ ਘਾਵ ਤਊ ਤਨ ਏਕ ਲਾਗਨ ਪਾਵੈ

Sathar Anaek Chalavath Ghav Thoo Than Eaek N Lagan Pavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੧੯
Amrit Keertan Guru Gobind Singh


ਰਾਖਤ ਹੈ ਅਪਨੋ ਕਰ ਦੈ ਕਰ ਪਾਪ ਸੰਬੂਹ ਭੇਟਨ ਪਾਵੈ

Rakhath Hai Apano Kar Dhai Kar Pap Sanbooh H Bhaettan Pavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੨੦
Amrit Keertan Guru Gobind Singh


ਔਰ ਕੀ ਬਾਤ ਕਹਾ ਕਹ ਤੋ ਸੋ ਸੁ ਪੇਟ ਹੀ ਕੇ ਪਟ ਬੀਚ ਬਚਾਵੈ ॥੬॥੨੪੮॥

Ar Kee Bath Keha Keh Tho So S Paett Hee Kae Patt Beech Bachavai ||6||248||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੨੧
Amrit Keertan Guru Gobind Singh