Dhin Raathee Aaraadhuhu Pi-aaro Nimukh Na Keejai Teelaa
ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥
in Section 'Keertan Hoaa Rayn Sabhaaee' of Amrit Keertan Gutka.
ਗੂਜਰੀ ਮਹਲਾ ੫ ॥
Goojaree Mehala 5 ||
Goojaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੨੭
Raag Goojree Guru Arjan Dev
ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥
Dhin Rathee Aradhhahu Piaro Nimakh N Keejai Dteela ||
Worship the Lord in adoration, day and night, O my dear - do not delay for a moment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੨੮
Raag Goojree Guru Arjan Dev
ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥੧॥
Santh Saeva Kar Bhavanee Laeeai Thiag Man Hatheela ||1||
Serve the Saints with loving faith, and set aside your pride and stubbornness. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੨੯
Raag Goojree Guru Arjan Dev
ਮੋਹਨੁ ਪ੍ਰਾਨ ਮਾਨ ਰਾਗੀਲਾ ॥
Mohan Pran Man Rageela ||
The fascinating, playful Lord is my very breath of life and honor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੩੦
Raag Goojree Guru Arjan Dev
ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥
Bas Rehiou Heearae Kai Sangae Paekh Mohiou Man Leela ||1|| Rehao ||
He abides in my heart; beholding His playful games, my mind is fascinated. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੩੧
Raag Goojree Guru Arjan Dev
ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥
Jis Simarath Man Hoth Anandha Outharai Manahu Jangeela ||
Remembering Him, my mind is in bliss, and the rust of my mind is removed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੩੨
Raag Goojree Guru Arjan Dev
ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥
Milabae Kee Mehima Baran N Sako Naanak Parai Pareela ||2||4||13||
The great honor of meeting the Lord cannot be described; O Nanak, it is infinite, beyond measure. ||2||4||13||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੩੩
Raag Goojree Guru Arjan Dev